Punjabi Janta Forums - Janta Di Pasand
Lounge / Jail Pinjra => Gup Shup => Topic started by: Toba_in_Neighbor_Boy on November 17, 2011, 01:53:23 PM
-
ਮਿਲ ਕੇ ਵਿਛੱੜਣਾ ਦਸਤੂਰ ਹੈ ਜਿੰਦਗੀ ਦਾ,
ਇਹੀ ਕਿੱਸਾ ਮਸਹੂਰ ਹੈ ਜਿੰਦਗੀ ਦਾ
ਬੀਤੇ ਹੋਏ ਪਲ਼ ਕਦੇ ਮੁੱੜ ਕੇ ਨਈ ਆਉਦੇ,
ਏਹੀ ਤਾਂ ਸੱਭ ਤੋ ਵੱਡਾ ਕਸੂਰ ਹੈ ਜਿੰਦਗੀ ਦਾ...
-
very nice bouat wadia likhia..