Punjabi Janta Forums - Janta Di Pasand
Lounge / Jail Pinjra => Gup Shup => Topic started by: иαωту мυи∂α on September 15, 2011, 02:44:28 PM
-
ਸਾਡਾ ਦੇਸ਼ ਤਰੱਕੀ ਕਿਉਂ ਨਹੀ ਕਰਦਾ? ਕਿਉਂਕਿ
1. ਮੰਤਰੀ ਪੈਸੇ ਖਾਣੌ ਨੀ ਹੱਟਦੇ
2. ਪੁਲਿਸ ਵਾਲੇ ਰਿਸ਼ਵਤ ਲੈਣੌ ਨਹੀਂ ਹਟਦੇ
3. ਲੌਕ ਕੰਮ ਛੱਡ ਕੇ ਨਸ਼ੇ ਕਰਨੌ ਨਹੀਂ ਹਟਦੇ
4. ਮੁੰਡੇ ਕੁੜੀਆਂ ਛੇੜਨੌਂ ਨਹੀਂ ਹਟਦੇ
5. ਲੌਕ ਚੌਰੀ karno ਨਹੀਂ ਹਟਦੇ
6.ਲੌਕ ਚੁਗਲੀ ਨਹੀਂ ਹਟਦੇ
7. ਲੌਕ ਫੁਕਰੀ ਮਾਰਨੌ ਨਹੀਂ ਹਟਦੇ
8.ਬਿਜਲੀ ਵਾਲੇ ਕੱਟ ਲਾਉਣੌ ਨਹੀਂ ਹਟਦੇ
9.ਵੇਹਲੀ ਜਨਤਾ NET ਦਾ ਖੇੜਾ ਨਹੀਂ ਛੱਡਦੀ
10. ਲੌਕ ਬਾਹਰ ਪੈਸੇ ਕਮਾਉਣ ਗਏ ਵਿਦੇਸ਼ ਤੌਂ ਮੁੜ ਕੇ ਨਹੀਂ ਆਉਦੇ
11. ਲੋਕ ਬਿਸਕੁਟ ਚਾਹ ਚ ਡੁਬੋ ਕੇ ਨੀ ਖਾਣੋ ਹਟਦੇ
12. ਕੰਮ ਛੱਡ ਕੇ ਜਹਾਜ਼ ਦੇਖਣੋ ਨੀ ਹਟਦੇ
13. ਫੋਨ ਤੇ ਹੋਰ ਫਿਰ ਹੋਰ ਕਰਨੋ ਨੀ ਹਟਦੇ
14. ਪਾਣੀ ਵਿੱਚ ਰੋੜੇ ਮਾਰਨੋ ਨੀ ਹਟਦੇ
15. ਦੂਜੇ ਦੇ ਕੰਮ'ਚ ਲੱਤ ਫਸਾਉਣੋ ਨੀ ਹਟਦੇ
16. ਮਾੜੇ ਕੰਮ ਕਰਨੋ ਨੀ ਹਟਦੇ ਤੇ ਮਾੜੇ ਬੰਦਿਆਂ ਦਾ ਸਾਥ ਦੇਣੋ ਨੀ ਹਟਦੇ
17. 1100 ਸੈਟ ਲੈ ਕੇ ਟੋਨਾਂ ਬਜਾਉਣੋ ਨੀ ਹਟਦੇ :D: :D: :D: :D: :D: :D: :D:
-
12. ਕੰਮ ਛੱਡ ਕੇ ਜਹਾਜ਼ ਦੇਖਣੋ ਨੀ ਹਟਦੇ
eh ta sach aa lol
-
13. ਫੋਨ ਤੇ ਹੋਰ ਫਿਰ ਹੋਰ ਕਰਨੋ ਨੀ ਹਟਦੇ
this is so true :D:
-
:laugh: :laugh: :laugh: ya bro karda ta mein v eda hi a hun :hehe:
12. ਕੰਮ ਛੱਡ ਕੇ ਜਹਾਜ਼ ਦੇਖਣੋ ਨੀ ਹਟਦੇ
eh ta sach aa lol
...
:loll: :loll: "hor fir koi nvi tajiii yar"..... eda mehako :mean: :mean:13. ਫੋਨ ਤੇ ਹੋਰ ਫਿਰ ਹੋਰ ਕਰਨੋ ਨੀ ਹਟਦੇ
this is so true :D:
-
hahahhaahhha
sara kuch hi true aaa
:D: :D: :D: :D:
-
i like dis one
11. ਲੋਕ ਬਿਸਕੁਟ ਚਾਹ ਚ ਡੁਬੋ ਕੇ ਨੀ ਖਾਣੋ ਹਟਦੇ :loll: :loll:
-
:sad: pata nai mainu meet...
-
i like dis one
11. ਲੋਕ ਬਿਸਕੁਟ ਚਾਹ ਚ ਡੁਬੋ ਕੇ ਨੀ ਖਾਣੋ ਹਟਦੇ :loll: :loll:
aho tu peepe vala biscuit jo hega tenu te vadiya lagna hi c
:D: :D: :D: :D:
-
:loll: :loll: jado eda hauga.........i'll let ju knw about dis :hehe:
:sad: pata nai mainu meet...
...
X_X X_X kar dita nukasaan mera :Bye:aho tu peepe vala biscuit jo hega tenu te vadiya lagna hi c
:D: :D: :D: :D:
-
:loll: :loll: jado eda hauga.........i'll let ju knw about dis :hehe:
...
X_X X_X kar dita nukasaan mera :Bye:
farz banda ae veer ji
mera
tuhada nuksaan karn daaa
-
ਸਾਡਾ ਦੇਸ਼ ਤਰੱਕੀ ਕਿਉਂ ਨਹੀ ਕਰਦਾ? ਕਿਉਂਕਿ
12. ਕੰਮ ਛੱਡ ਕੇ ਜਹਾਜ਼ ਦੇਖਣੋ ਨੀ ਹਟਦੇ
13. ਫੋਨ ਤੇ ਹੋਰ ਫਿਰ ਹੋਰ ਕਰਨੋ ਨੀ ਹਟਦੇ
:laugh:
-
eh kive da farz :angr:
farz banda ae veer ji
mera
tuhada nuksaan karn daaa
-
eh kive da farz :angr:
eh v hega hun tenu ki ki dasiyee sohneyaaaaa
-
aqgreeeeeeeeeeeeeeeee