October 16, 2025, 06:11:36 PM
collapse

Author Topic: ਬਕਵਾਸ ਮਿਰਜ਼ਾ .. lol  (Read 1950 times)

Offline G@RRy S@NDHU

  • PJ Gabru
  • Sarpanch/Sarpanchni
  • *
  • Like
  • -Given: 159
  • -Receive: 420
  • Posts: 3369
  • Tohar: 217
  • Gender: Male
  • :)
    • View Profile
  • Love Status: Single / Talaashi Wich
ਬਕਵਾਸ ਮਿਰਜ਼ਾ .. lol
« on: April 07, 2012, 10:08:39 AM »
ਫਲਾਪਾਂ ਦੀ ਲਿਸ਼ਟ ਵਿੱਚ ਸ਼ਾਮਿਲ ਹੋ ਜਾਵੇਗੀ ਗਿੱਪੀ ਦੀ ਬਕਵਾਸ ਮਿਰਜ਼ਾ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਮਿਰਜਾ ਕੱਲ ਰਿਲੀਜ ਹੋ ਹੀ ਗਈ .ਇੰਨੀ ਅਜੀਬ ,ਅਨੋਖੀ ਤੇ ਜਬਰਦਸਤ ਕਹਾਨੀ ਵਾਲੀ ਫਿਲਮ ਸਾਇਦ ਹੀ ਪਿਹਲਾਂ ਕਿਸੇ ਨੇ ਦੇਖੀ ਹੋਵੇ.

BBC ਤੇ ਆ ਰਹੀਆਂ ਖਬਰਾਂ ਅਨੁਸਾਰ ਹਾਲੀਵੂਡ ਦੇ ਕਈ ਫਿਲਮਕਾਰਾਂ ਨੇ ਗਿੱਪੀ ਗਰੇਵਾਲ ਨੂੰ ਆਪਣੀਆਂ ਆਉਣ ਵਾਲੀਆਂ ਫਿਲਮਾਂ ਚ ਲੀਡ ਰੋਲ ਦੇਣ ਲਈ ਓਸਦੇ ਘਰ ਦੇ ਬਾਹਰ ਚੱਕਰ ਲਗਾਉਣੇ ਸੁਰੂ ਕਰ ਦਿੱਤੇ ਹਨ ਅਤੇ ਹਾਲੀਵੂਡ ਦੀਆਂ ਕਈ ਹੀਰੋਇਨਾਂ ਵੀ ਗਿੱਪੀ ਨਾਲ ਕੰਮ ਕਰਨ ਲਈ ਕਾਹਲੀਆਂ ਦੱਸੀਆਂ ਜਾ ਰਹੀਆਂ ਹਨ. ਅਤਿ ਭਰੋਸੇਯੋਗ ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਕੀ ਬਾਲੀਵੂਡ ਦੇ ਕਈ ਵੱਡੇ ਬੈਨਰ ਆਪਣੀਆਂ ਫਿਲਮਾਂ ਚੋ ਸਲਮਾਨ ਖਾਨ ਤੇ ਸ਼ਾਹਰੁਖ ਖਾਨ ਨੂੰ ਕਢਕੇ ਗਿੱਪੀ ਗਰੇਵਾਲ ਨੂੰ ਲੈਣ ਲਈ ਵਿਚਾਰਾਂ ਕਰ ਰਹੇ ਹਨ.

ਸੁਰੂਆਤ ਤੋਂ ਸੁਰੂ ਕਰਾਂ ਤਾ, ਮਿਰਜਾ ਯਾਨੀ ਕੇ ਗਿੱਪੀ ਗਰੇਵਾਲ ਆਪਣੇ ਭਰਾ ਦੇ ਕਾਤਲਾਂ ਦਾ ਪਤਾ ਲਗਾਉਣ ਲਈ ਗੈੰਗਸਟਰਜ ਦੇ ਇੱਕ ਟੋਲੇ ਵਿਚ ਸਾਮਿਲ ਹੋ ਜਾਂਦਾ ਹੈ. ਜਿਸਦਾ ਮੁਖੀਆ ਰਾਹੁਲ ਦੇਵ ਹੈ, ਇਹਨਾਂ ਗੈੰਗਸਟਰਜ ਦੀ ਇੱਕ ਸੋਹਣੀ ਜਿਹੀ ਭੇਣ ਹੈ ਸਾਹਿਬਾਂ (ਮੈਂਡੀ ਤਖਰ) ਸੋ, ਮਿਰਜਾ ਤੇ ਸਾਹਿਬਾਂ ਆਪਸ ਵਿਚ ਪਿਆਰ ਕਰਨ ਦੀ ਭੁੱਲ ਕਰ ਲੇਂਦੇ ਨੇ ਜੋ ਕਿ ਸਾਹਿਬਾਂ ਦੇ ਭਾਈਆਂ ਨੂੰ ਮਨਜੂਰ ਨਹੀ ਤੇ ਇਸ ਪਿਆਰ ਦੀ ਕੀਮਤ ਮਿਰਜੇ ਨੂੰ ਆਪਣੀ ਜਾਨ ਦੇਕੇ ਚੁਕਾਉਣੀ ਪੈਂਦੀ ਹੈ. ਲਉ ਜੀ ਆਹ ਸਟੋਰੀ ਹੈ ਫਿਲਮ ਦੀ ਜੋ ਕਿ ਪਤਾ ਨਹੀ ਤੁਸੀਂ ਪਿਹਲਾਂ ਵੀ ਕਿੰਨੀ ਕੁ ਵਾਰੀ ਦੇਖੀ/ਸੁਣੀ ਹੋਵੇਗੀ.

ਪਰ ਫਿਲਮ ਦੀ ਪੂਰੀ ਟੀਮ ਨੇ ਪਿਛਲੇ ਇੱਕ ਸਾਲ ਤੋਂ ਰੌਲਾ ਪਾ ਰਖਿਆ ਸੀ ਕਿ ਸਾਡਾ ਮਿਰਜਾ ਸਭ ਤੋਂ ਵਖਰਾ ਹੈ ,ਸਾਡਾ ਮਿਰਜਾ ਆਹ ਤੇ ਸਾਡਾ ਮਿਰਜਾ ਓਹ ਆ! ਬੱਸ ਇੰਨਾ ਹੀ ਫਰਕ ਸੀ ਪਿਹਲਾਂ ਮਿਰਜਾ ਤੀਰਾਂ ਨਾਲ ਮਰਿਆ ਸੀ ਇਹ ਮਿਰਜਾ ਗੋਲੀ ਨਾਲ ਮਰਦਾ:)) ਕਈ ਲੋਕਾਂ ਨੂੰ ਤਾਂ ਫਿਲਮ ਦੇਖਕੇ ਘੁਮੇਰਾਂ ਆਉਣ ਲੱਗ ਪਈਆਂ, ਕੁਝ ਨੂੰ ਦੰਦਲਾਂ ਵੀ ਪੈ ਗਈਆਂ ਤੇ ਸਾਡਾ ਇੱਕ ਮਿੱਤਰ ਡਿਪ੍ਰੇਸ਼ਨ ਦਾ ਸ਼ਿਕਾਰ ਹੋ ਗਿਆ :))

"ਜੱਗ ਜਿਓੰਦਿਆਂ ਦੇ ਮੇਲੇ" ਵਰਗੀ ਫਲਾਪ ਫਿਲਮ ਬਣਾ ਚੁੱਕੇ ਬਲਜੀਤ ਸਿੰਘ ਦੇਓ ਇਸ ਫਿਲਮ ਚ ਵੀ ਨਿਰਾਸ ਹੀ ਕਰਦੇ ਨੇ. ਮੈਨੂੰ ਲਗਦੇ ਓਹ ਇੰਨੇ ਜਿਆਦਾ "ਡਬਲ-ਮਾਂਈਡਡ" ਹੋ ਗਏ ਕਿ ਨਾ ਤਾ ਫਿਲਮ ਚ ਗੈੰਗਸਟਰਜ ਦੀ ਕਹਾਨੀ ਚੰਗੀ ਤਰਾਂ ਪੇਸ਼ ਕਰ ਸਕੇ ਤੇ ਨਾ ਹੀ ਮਿਰਜਾ ਸਾਹਿਬਾਂ ਦੀ ਪ੍ਰੇਮ ਕਹਾਣੀ.....ਕਰਦੇ-ਕਰਾਉਂਦਿਆਂ ਨੇ ਫਿਲਮ ਨੂੰ ਇੰਨਾ ਜਿਆਦਾ ਖਿੰਡਾ ਲਿਆ ਕਿ ਫਿਲਮ 2 ਘੰਟੇ 47 ਮਿੰਟ ਲੰਬੀ ਹੋ ਗਈ(ਬੇਹੱਦ ਅਕਾਊ ਤੇ ਉਬਾਊ) .ਪਹਿਲੇ ਹਾਫ਼ ਵਿਚ ਤਾਂ ਫਿਲਮ ਦੀ ਕਹਾਣੀ ਅੱਗੇ ਤੁਰਨ ਦਾ ਨਾਂ ਹੀ ਨਹੀ ਲੇਂਦੀ,ਬੰਦਾ ਭਾਵੇਂ ਅੱਧਾ ਘੰਟਾ ਬਾਹਰ ਘੁੰਮ-ਫਿਰ ਆਵੇ ਕਹਾਣੀ ਤੁਹਾਨੂੰ ਓਥੇ ਦੀ ਓਥੇ ਖੜੀ ਹੀ ਮਿਲੁ.

ਬਿਨ੍ਨੂੰ ਢਿੱਲੋਂ ਤੇ B N ਸ਼ਰਮੇ ਦੀ ਕਾਮੇਡੀ ਜਰੂਰ ਮਨ ਨੂੰ ਚੰਗੀ ਲਗਦੀ ਦੀ, ਦੋਵਾਂ ਦੀ ਕਾਮੇਡੀ ਦਾ ਭਾਵੇਂ ਫਿਲਮ ਦੀ ਕਹਾਣੀ ਨਾਲ ਕੋਈ ਸੰਬਧ ਨਹੀ ਹੈ ਤੇ ਇਹ ਧੱਕੇ ਨਾਲ ਹੀ ਫਿਲਮ ਚ ਫਿੱਟ ਕੀਤੀ ਹੈ, ਪਰ ਜਦੋਂ ਕਹਾਣੀ ਤੇ ਸਕ੍ਰੀਨਪਲੇ ਇੰਨਾ ਬੋਰਿੰਗ ਹੋਵੇ ਤਾਂ ਇਹੀ ਦੋਵੇਂ ਫਿਲਮ ਨੂੰ ਸਹਾਰਾ ਦੇਕੇ ਅੱਗੇ ਵਧਾਉਂਦੇ ਹਨ .

ਭਲਾ ਜੇ ਸਿੰਗਰ ਐਕਟਰਾਂ ਦਾ ਕੰਮ ਕਰਨ ਲੱਗਣਗੇ ਤਾਂ ਐਕਟਰਾਂ ਨੂੰ ਕੋਣ ਪੁਛੂ?? ਪਤਾ ਨਹੀ ਕਦੋਂ ਸਾਡੇ ਫਿਲਮ ਨਿਰਮਾਤਾ ਅਸਲੀ ਐਕਟਰਾਂ ਨੂੰ ਫਿਲਮਾਂ ਚ ਕੰਮ ਦੇਣਾ ਸੁਰੂ ਕਰਨਗੇ. ਫਿਲਮ ਵਿਚ ਸਿਫਾਰਸੀ ਕਲਾਕਾਰਾਂ ਦੀ ਭਰਮਾਰ ਹੈ ਜਿੰਨਾਂ ਦਾ ਕਲਾ ਜਾਂ ਫਿਲਮਾਂ ਨਾਲ ਦੂਰ ਦਾ ਵੀ ਵਾਸਤਾ ਨਹੀ ਹੈ, ਫਿਲਮ ਨਿਰਮਾਤਾਵਾਂ ਨੇ ਆਪਣੀ ਜਾਣ-ਪਿਹਚਾਣ ਵਾਲੇ ਕਈ ਮਿੱਤਰਾਂ ਨੂੰ "ਐਕਟਿੰਗ ਦਾ ਕੀੜਾ" ਕੱਢਣ ਦਾ ਪੂਰਾ-ਪੂਰਾ ਮੌਕਾ ਦਿੱਤਾ ਹੈ. ਇਥੋਂ ਤੱਕ ਕਿ ਫਿਲਮ ਦੇ ਨਿਰਮਾਤਾ ਨੇ ਖੁਦ ਵੀ ਫਿਲਮ ਚ ਰੋਲ ਕੀਤਾ ਹੈ, ਕਾਰਟੂਨ ਵਾਂਗੂੰ ਦਿਸਦੇ ਹਨੀ ਸਿੰਘ ਦੇ ਅੱਧੇ ਡਾਇਲੋਗ ਸਮਝ ਹੀ ਨਹੀ ਲਗਦੇ, ਇਹਦੇ ਨਾਲੋਂ ਤਾਂ ਸਰਕਸ ਦੇ ਜੋਕਰ ਵਧੀਆ ਐਕਟਿੰਗ ਕਰ ਲੇਂਦੇ ਹਨ. ਤੀਰ-ਕਮਾਨ ਵਾਲੇ ਸੀਨ ਚ ਇਸ ਤਰਾਂ ਲਗਦਾ ਜਿਵੇਂ ਰਾਮਲੀਲਾ ਚੱਲ ਰਹੀ ਹੋਵੇ.

ਫਿਲਮ ਦਾ ਸਭ ਤੋਂ ਚੰਗਾ ਪੱਖ ਇਸਦਾ ਸੰਗੀਤ ਹੈ ਪਰ ਇੱਕ ਗੀਤ ਨੂੰ ਛੱਡਕੇ ਬਾਕੀ ਸਾਰੇ ਗੀਤ ਬੈਕਰਾਉਂਡ ਵਿਚ ਹੀ ਚਲਦੇ ਹਨ.ਰਾਹੁਲ ਦੇਵ ਨੇ ਆਪਣੇ ਰੋਲ ਨਾਲ ਇਨਸਾਫ਼ ਕੀਤਾ ਹੈ, ਮੈਂਡੀ ਤਖਰ ਠੀਕ-ਠਾਕ ਹੈ. ਬ੍ਰਿਟਿਸ਼ ਕੋਲੰਬਿਆ ਦੀਆਂ ਦਿਲਕਸ਼ ਲੋਕੇਸਨਜ ਨੂੰ ਬਹੁਤ ਹੀ ਖੂਬਸੂਰਤੀ ਨਾਲ ਪੇਸ਼ ਕੀਤਾ ਗਿਆ ਹੈ . ਗਿੱਪੀ ਗਰੇਵਾਲ ਦੀ ਸਿੰਗਿੰਗ ਇਮੇਜ਼ ਲੋਕਾਂ ਨੂੰ ਸਿਨੇਮਾਂ ਘਰਾਂ ਤੱਕ ਖਿਚਣ ਵਿਚ ਜਰੂਰ ਕਾਮਯਾਬ ਰਹੀ ਹੈ, ਭਾਵੇਂ ਫਿਲਮ ਦੇਖਣ ਤੋਂ ਬਾਅਦ ਹਰ ਕੋਈ ਇਸਨੂੰ "ਬਕਵਾਸ ਫਿਲਮ" ਹੀ ਕਹਿ ਰਿਹਾ ਸੀ ਪਰ ਫਿਲਮ ਬਿਜਨਸ ਕਰਨ ਚ ਜ਼ਰੂਰ ਕਾਮਯਾਬ ਰਹੇਗੀ ਤੇ ਆਸਕਰ ਪੁਰਸਕਾਰਾਂ ਚ ਵੀ ਫਿਲਮ ਹੂਜਾਂ-ਫੇਰ ਜਿੱਤ ਪ੍ਰਾਪਤ ਕਰੇਗੀ. ਜੇਕਰ ਤੁਹਾਡੇ ਕੋਲ ਬਰਬਾਦ ਕਰਨ ਲਈ ਤਿੰਨ ਘੰਟੇ ਹਨ ਤਾਂ ਤੁਹਾਨੂੰ ਇਹ ਫਿਲਮ ਜਰੂਰ ਦੇਖਣੀ ਚਾਹੀਦੀ ਹੈ.
« Last Edit: April 07, 2012, 10:23:18 AM by Grenade Singh »

Punjabi Janta Forums - Janta Di Pasand

ਬਕਵਾਸ ਮਿਰਜ਼ਾ .. lol
« on: April 07, 2012, 10:08:39 AM »

Offline Grenade Singh

  • Administrator
  • Vajir/Vajiran
  • *
  • Like
  • -Given: 310
  • -Receive: 571
  • Posts: 7685
  • Tohar: 194
  • Gender: Male
  • Sardar
    • View Profile
    • Punjabi Janta
  • Love Status: Married / Viaheyo
Re: ਬਕਵਾਸ ਮਿਰਜ਼ਾ .. lol
« Reply #1 on: April 07, 2012, 10:25:13 AM »
Pretty funny review, par vich vich lagda jada hi kargeya.

- Kehnda "Jag Jeyondeyan De Mele" avein si, I loved that movie. One of the best modern Punjabi romantic movies.
- Te ah hollywood wale Gippy de ghar chakkar marde, eh sari gapp aa. Ohna da dimag ni kharab ke ik bande nu jehnu angrezi ni aundi, daule heni, te acting adhi aundi, ohde ghar de chakkar maran.

Offline σн мαん gαω∂ Jค┼┼ ƒєя αgєуα

  • PJ Gabru
  • Jimidar/Jimidarni
  • *
  • Like
  • -Given: 66
  • -Receive: 116
  • Posts: 1857
  • Tohar: 102
  • Gender: Male
  • Aini v Nafrat Na kar k Jatt Naal Pyaar Ho jaave
    • View Profile
  • Love Status: In a relationship / Kam Chalda
Re: ਬਕਵਾਸ ਮਿਰਜ਼ਾ .. lol
« Reply #2 on: April 07, 2012, 10:36:21 AM »
main v kall vekhke aya aivi a radhi bakwaas film

...
eh ta bai gapp a hollywood wale le rahe a koi kehnda bollywood wale salman khan te shahrukh khan di thaa gippy nu chahnde a janta kolo khabaran bna laindi a :D:

Offline Vickyy

  • Jimidar/Jimidarni
  • ***
  • Like
  • -Given: 66
  • -Receive: 15
  • Posts: 1217
  • Tohar: 4
  • Gender: Male
    • View Profile
  • Love Status: Forever Single / Sdabahaar Charha
Re: ਬਕਵਾਸ ਮਿਰਜ਼ਾ .. lol
« Reply #3 on: April 07, 2012, 10:56:44 AM »
Enni bakwass filmaa  record tor te enne flop filma de

Offline 8558

  • PJ Gabru
  • Jimidar/Jimidarni
  • *
  • Like
  • -Given: 15
  • -Receive: 94
  • Posts: 1900
  • Tohar: 57
  • Gender: Male
  • Hum nahi changey Bura nahi koye
    • View Profile
  • Love Status: Divorced / Talakshuda
Re: ਬਕਵਾਸ ਮਿਰਜ਼ਾ .. lol
« Reply #4 on: April 07, 2012, 10:58:19 AM »
maria phadaaa sotaaa...meri request a gippy grewal nu


:hehe: ..betho side te menu agge aan dio.... :D:

Offline ❀¢ιм Gяєωʌℓ ❀

  • PJ Mutiyaar
  • Lumberdar/Lumberdarni
  • *
  • Like
  • -Given: 177
  • -Receive: 115
  • Posts: 2460
  • Tohar: 98
  • Gender: Female
  • Kabhi Soft Kabhi Rude,Killer Mera Attitude.
    • View Profile
  • Love Status: Complicated / Bhambalbhusa
Re: ਬਕਵਾਸ ਮਿਰਜ਼ਾ .. lol
« Reply #5 on: April 07, 2012, 11:07:49 AM »
eh ki hoyea ithe  :thinking:

Offline -Aman-

  • Choocha/Choochi
  • Like
  • -Given: 1
  • -Receive: 0
  • Posts: 24
  • Tohar: 0
  • PJ Vaasi
    • View Profile
  • Love Status: Single / Talaashi Wich
Re: ਬਕਵਾਸ ਮਿਰਜ਼ਾ .. lol
« Reply #6 on: April 07, 2012, 11:13:00 AM »
Rahul dev and binu dhillon is play awesome role, bin nu,s dialogue jus awesome,
honey Singh ki bolhi janda samjh ni aaoundi,
just 2 songs in movie
all n all tym waste movie,

Offline G@RRy S@NDHU

  • PJ Gabru
  • Sarpanch/Sarpanchni
  • *
  • Like
  • -Given: 159
  • -Receive: 420
  • Posts: 3369
  • Tohar: 217
  • Gender: Male
  • :)
    • View Profile
  • Love Status: Single / Talaashi Wich
Re: ਬਕਵਾਸ ਮਿਰਜ਼ਾ .. lol
« Reply #7 on: April 07, 2012, 11:20:25 AM »
:D: :D: :D:
fukkkkrrrrrrrrraaaaaaaaaaaaaa Gippy nd honey


Offline -Aman-

  • Choocha/Choochi
  • Like
  • -Given: 1
  • -Receive: 0
  • Posts: 24
  • Tohar: 0
  • PJ Vaasi
    • View Profile
  • Love Status: Single / Talaashi Wich
Re: ਬਕਵਾਸ ਮਿਰਜ਼ਾ .. lol
« Reply #8 on: April 07, 2012, 11:21:59 AM »
Sai keha veer,

Offline G@RRy S@NDHU

  • PJ Gabru
  • Sarpanch/Sarpanchni
  • *
  • Like
  • -Given: 159
  • -Receive: 420
  • Posts: 3369
  • Tohar: 217
  • Gender: Male
  • :)
    • View Profile
  • Love Status: Single / Talaashi Wich
Re: ਬਕਵਾਸ ਮਿਰਜ਼ਾ .. lol
« Reply #9 on: April 07, 2012, 11:23:55 AM »
bai bhht over react krdy aa eh...
ewe janta ney sirr te chadda k rkhyya vea

Offline -Aman-

  • Choocha/Choochi
  • Like
  • -Given: 1
  • -Receive: 0
  • Posts: 24
  • Tohar: 0
  • PJ Vaasi
    • View Profile
  • Love Status: Single / Talaashi Wich
Re: ਬਕਵਾਸ ਮਿਰਜ਼ਾ .. lol
« Reply #10 on: April 07, 2012, 11:25:42 AM »
diljit nu ground dis gyi, Hun grippy di turn aa, an so honey singh

Offline G@RRy S@NDHU

  • PJ Gabru
  • Sarpanch/Sarpanchni
  • *
  • Like
  • -Given: 159
  • -Receive: 420
  • Posts: 3369
  • Tohar: 217
  • Gender: Male
  • :)
    • View Profile
  • Love Status: Single / Talaashi Wich
Re: ਬਕਵਾਸ ਮਿਰਜ਼ਾ .. lol
« Reply #11 on: April 07, 2012, 11:27:30 AM »
yaaaaaa...

dunia ambraan te chaduna v jaandi ah te utaaran lggyav mint maardi ah 8->

Offline -Aman-

  • Choocha/Choochi
  • Like
  • -Given: 1
  • -Receive: 0
  • Posts: 24
  • Tohar: 0
  • PJ Vaasi
    • View Profile
  • Love Status: Single / Talaashi Wich
Re: ਬਕਵਾਸ ਮਿਰਜ਼ਾ .. lol
« Reply #12 on: April 07, 2012, 11:29:12 AM »
sahi keha Tuci,

Offline ^_^ ωαнℓα ^_^

  • PJ Gabru
  • Jimidar/Jimidarni
  • *
  • Like
  • -Given: 86
  • -Receive: 70
  • Posts: 1808
  • Tohar: 28
  • Why So Serious?
    • View Profile
  • Love Status: Complicated / Bhambalbhusa
Re: ਬਕਵਾਸ ਮਿਰਜ਼ਾ .. lol
« Reply #13 on: April 07, 2012, 01:35:04 PM »
hayeee oyeee garry 22 aah ki kitta...mainu das ditta k gippy mar jau,,,,mera ta suspense ee khatam ho geya :sad: :sad: topic half ee padeya kyuki story dsi jande aa :he: baki mirza vekhni ta hai :happy:

Offline marjani_jugni

  • PJ Mutiyaar
  • Ankheela/Ankheeli
  • *
  • Like
  • -Given: 46
  • -Receive: 41
  • Posts: 833
  • Tohar: 23
  • Gender: Female
    • View Profile
  • Love Status: Single / Talaashi Wich
Re: ਬਕਵਾਸ ਮਿਰਜ਼ਾ .. lol
« Reply #14 on: April 07, 2012, 01:38:37 PM »
fitemuh dekhn tu pehla e bakwas aaa paise bach gye mere ta ..thnx ji

Offline G@RRy S@NDHU

  • PJ Gabru
  • Sarpanch/Sarpanchni
  • *
  • Like
  • -Given: 159
  • -Receive: 420
  • Posts: 3369
  • Tohar: 217
  • Gender: Male
  • :)
    • View Profile
  • Love Status: Single / Talaashi Wich
Re: ਬਕਵਾਸ ਮਿਰਜ਼ਾ .. lol
« Reply #15 on: April 09, 2012, 11:14:27 AM »
:D: :D: :D: ,,,,,,,,,

 

* Who's Online

  • Dot Guests: 3676
  • Dot Hidden: 0
  • Dot Users: 0

There aren't any users online.

* Recent Posts

fix site pleae orrrr by Gujjar NO1
[September 21, 2025, 02:35:07 PM]


which pj member do u miss ryt now? by Gujjar NO1
[January 02, 2025, 12:52:22 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]