September 16, 2025, 06:05:46 PM
collapse

Author Topic: JARURI SOOCHNA  (Read 12468 times)

Offline BACHITER SINGH

  • Berozgar
  • *
  • Like
  • -Given: 2
  • -Receive: 1
  • Posts: 102
  • Tohar: 0
  • PJ Vaasi
    • View Profile
  • Love Status: Complicated / Bhambalbhusa
Re: JARURI SOOCHNA
« Reply #40 on: August 10, 2011, 03:20:59 AM »

ਬੁੜੀ ਬਚਿਤਰ ਦੀ ਨੇ

ਛਿੱਤਰ ਜੰਮ ਕੇ ਪੀ ਜੇ ਤੇ ਧਰ ਤਾ

ਹੁਣ ਟੁੱਟੇ ਛਿੱਤਰ ਨੇ

ਪੀ ਜੇ ਤੇ ਚਿੱਕੜ ਕਰ ਤਾ
 



chikr  hun galib de muh te marr  ta
chittr  maar k galib da oh winga kr ta
bibba  putt ban k blora aak peo age kahr geya
hun jaai na putt bhaj  k line  la  lao klle klle
waaro waari  leo prshaad jholi add k

Punjabi Janta Forums - Janta Di Pasand

Re: JARURI SOOCHNA
« Reply #40 on: August 10, 2011, 03:20:59 AM »

Offline anonymous

  • PJ love this Member
  • ******
  • Like
  • -Given: 102
  • -Receive: 231
  • Posts: 14580
  • Tohar: 1
  • Gender: Male
  • xxx
    • View Profile
  • Love Status: Single / Talaashi Wich
Re: JARURI SOOCHNA
« Reply #41 on: August 10, 2011, 03:21:52 AM »
ਰੌਲਾ ਪਾਈ ਜਾਂਦਾ ਜਿਵੇ ਗਿੱਦੜ ਹਵਾਂਕਦਾ

ਦੂਰੋਂ ਦੂਰੋ ਹੁਣ ਉਹਦੀ ਚੁੰਨੀ ਵਿਚੋਂ ਝਾਕਦਾ

ਮਾਰ ਮਾਰ ਚੀਕਾਂ ਹੁਣ ਕੱਠੇ ਕਰੂ ਸਾਰੇ

ਬਣਿਆ ਸੀ ਜਿਹੜਾ ਰਾਣੀ ਹਾਰ ਨਾਰ
ਦਾ


=D>

Hun nahi auna sahmne ohne :D: chunii wicho hi jhaatia marnia :D: ohna ne

Offline BACHITER SINGH

  • Berozgar
  • *
  • Like
  • -Given: 2
  • -Receive: 1
  • Posts: 102
  • Tohar: 0
  • PJ Vaasi
    • View Profile
  • Love Status: Complicated / Bhambalbhusa
Re: JARURI SOOCHNA
« Reply #42 on: August 10, 2011, 03:24:55 AM »


ਤੂੰ ਸ਼ਾਇਰੀ ਚ ਹੋਵੇਂ

ਤੇ ਤੇਰੀ ਰੇਲ ਮੈਂ ਬਣਾਵਾਂ

ਤੱਤੇ ਤਵੇ ਤੇ ਬੈਠਾ ਕੇ

ਤੇਰੀਆਂ ਘੀਸੀਆਂ ਕਰਾਵਾਂ

ਤੂੰ ਮਿੰਨਤਾਂ ਕਰੀ ਜਾਵੇਂ

ਪਰ ਪਾਣੀ ਨਾ ਮੈਂ ਪਾਵਾਂ






gall saari kiti  poori ik gall pehle chad ti
jehri khaadi c asi  tofy hun tere muh ch dhar ti
hun na kadi putt  dady  gussa kr ju
fer na khi puut snne burri da v mnjha muda kr du

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
Re: JARURI SOOCHNA
« Reply #43 on: August 10, 2011, 03:27:14 AM »

ਬਾਰ ਬਾਰ ਵੱਖਰੇ ਮਖੌਟੇ ਪਾ ਕੇ ਆਉਦਾ

ਆ ਆ ਕੇ ਪੀ ਜੇ ਤੇ ਨਿੱਤ ਰੌਲਾ ਪਾਉਦਾ

ਇਕ ਸਹੇਲੀ ਛੱਡ ਕੇ ,ਦੂਜੀ ਪਿੱਛੇ ਫਿਰੇ ਭਾਉਂਦਾ

ਇਹਦਾ ਇਕੋ ਕੰਮ ਗਾਲਾ ਕੱਢ ਕੱਢ ਚਿਤ ਪਰਚਾਉਦਾ


Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
Re: JARURI SOOCHNA
« Reply #44 on: August 10, 2011, 03:33:02 AM »

ਜਨਾਨੀਆਂ ਦੇ ਪਿੱਛੇ ਲੱਗ ਜਨਾਨੇ ਬਣ ਕੇ

ਬੰਦਿਆਂ ਦੀ ਜ਼ਾਤ ਨੂੰ ਦਾਗ ਨਹੀ ਲਾਈਦਾ

ਯਾਰ ਆਖੀਏ ਤਾਂ ਸਿਰ ਦੇ ਕੇ ਨਿਭਾਈਏ

ਐਂਵੇ ਗੱਲ ਗੱਲ ਤੇ ਫੁਕਰ ਫਰੂਟੀ ਨਹੀ ਬਣ ਜਾਈਦਾ

Offline BACHITER SINGH

  • Berozgar
  • *
  • Like
  • -Given: 2
  • -Receive: 1
  • Posts: 102
  • Tohar: 0
  • PJ Vaasi
    • View Profile
  • Love Status: Complicated / Bhambalbhusa
Re: JARURI SOOCHNA
« Reply #45 on: August 10, 2011, 03:34:26 AM »

ਬਚਿੱਤਰ ਬਣ ਗਿਆ ਰਾਣੀ ਹਾਰ ਨਾਰ ਦਾ

ਪਾ ਕੇ ਬੁਰਕਾ ਪੀ ਜੇ ਦੇ ਉਤੇ ਆਉਦਾ

ਜਿਵੇ ਉਹ ਨਚਾਈ ਜਾਂਦੀ ਏ

ਇਹ ਨੱਚਦਾ ਤੇ ਤਾੜੀਆਂ ਵਜਾਉਂਦਾ




paa k burka pj te aunda 
galib de hath kad k fraunda
galib ta fer bhjda janda
fer apni burri kol jaa k 
singh bachitr nu slaunhda

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
Re: JARURI SOOCHNA
« Reply #46 on: August 10, 2011, 03:36:59 AM »

ਗਾਲਾਂ ਕੱਢ ਕੱਢ ਰੌਲਾ ਪਾਉਣਾ

ਕੰਮ ਨੇ ਜਨਾਨੀਆ ਦੇ

ਮੂੰਹ ਤੇ ਚੁੰਨੀ ਲੈ ਲੈ ਗੱਲ ਨਹੀ ਕਰੀ ਦੀ

ਰੋ ਰੋ ਕੇ ਤੂੰ ਕਿਹੜਾ ਸੱਚਾ ਹੋ ਜਾਣਾ

ਜ ਗੱਲ ਕਹੀਏ,ਫਿਰ ਹਿੱਕ ਤੇ ਜਰੀ ਦੀ
 

Offline BACHITER SINGH

  • Berozgar
  • *
  • Like
  • -Given: 2
  • -Receive: 1
  • Posts: 102
  • Tohar: 0
  • PJ Vaasi
    • View Profile
  • Love Status: Complicated / Bhambalbhusa
Re: JARURI SOOCHNA
« Reply #47 on: August 10, 2011, 03:37:34 AM »

ਹੁਣ ਗਿੱਦੜ ਭਬਕੀਆਂ ਮਾਰਦਾ

ਪਹਿਲਾਂ ਬਣ ਗਿਆ ਰਾਣੀ ਹਾਰ ਨਾਰ ਦਾ

ਹੁਣ ਉਹਨੂੰ ਲੈ ਆ ਏਥੇ ਮੋੜ ਕੇ

ਤੇਰੇ ਨਾਲ ਕਰਾਦੂਗੀ ਸ਼ਾਇਰੀ

ਗਲਤ ਮਲਤ ਸ਼ਬਦ ਜੋੜ ਕੇ




sher na bhabikya marde kdi
ehe ta hun  tu janega
pehla complaint ch ni wreya
hun dekhi tu shayri to v jaeynga
j ohnu lei k aeya ethe thodi
burri nu kon sambhnga

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
Re: JARURI SOOCHNA
« Reply #48 on: August 10, 2011, 03:40:56 AM »

ਭੇਡੂ ਲਾਲ ਰੰਗ ਚ ਡਿਗ ਪਿਆ

ਤੇ ਕਹਿੰਦਾ ਮੈ ਸ਼ੇਰ ਬਣ ਗਿਆ

ਭੇਡ ਨੇ ਉਹਨੂੰ ਫੂਕ ਛਕਾ ਤੀ

ਤੇ ਉਹ ਆ ਕੇ ਸ਼ੇਰ ਦੇ ਮੂਹਰੇ ਤਣ ਗਿਆ
 

Offline BACHITER SINGH

  • Berozgar
  • *
  • Like
  • -Given: 2
  • -Receive: 1
  • Posts: 102
  • Tohar: 0
  • PJ Vaasi
    • View Profile
  • Love Status: Complicated / Bhambalbhusa
Re: JARURI SOOCHNA
« Reply #49 on: August 10, 2011, 03:41:06 AM »


ਆ ਜਾ ਤੈਨੂੰ ਗਿਣਤੀ ਸਿਖਾਵਾਂ

ਤੈਨੂੰ ਸ਼ਾਇਰੀ ਦੇ ਰੰਗ ਦਿਖਾਵਾਂ

ਪਤਾ ਜਿਹਦੀ ਡੁਗਡੁਗੀ ਤੇ ਤੂੰ ਨੱਚੀ ਜਾਨਾ

ਆ ਜਾ ਤੈਨੂੰ ਡਮਰੂ ਤੇ ਨਚਾਵਾਂ



ginti ki aa  mein te putt nu guna bhag v sikahunga
rang shera da iko hunda  ehe v teinu dikhaunga
shyri de vich trignomatry elgbra v hun dikhaunga
damru labh pehla burri to puch k eda rola ni paaiyda

Offline anonymous

  • PJ love this Member
  • ******
  • Like
  • -Given: 102
  • -Receive: 231
  • Posts: 14580
  • Tohar: 1
  • Gender: Male
  • xxx
    • View Profile
  • Love Status: Single / Talaashi Wich
Re: JARURI SOOCHNA
« Reply #50 on: August 10, 2011, 03:45:23 AM »

ਭੇਡੂ ਲਾਲ ਰੰਗ ਚ ਡਿਗ ਪਿਆ

ਤੇ ਕਹਿੰਦਾ ਮੈ ਸ਼ੇਰ ਬਣ ਗਿਆ

ਭੇਡ ਨੇ ਉਹਨੂੰ ਫੂਕ ਛਕਾ ਤੀ

ਤੇ ਉਹ ਆ ਕੇ ਸ਼ੇਰ ਦੇ ਮੂਹਰੇ ਤਣ ਗਿਆ
 


Bhedo mareya jana :D: :D: Sher de hatho hun :excited:

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
Re: JARURI SOOCHNA
« Reply #51 on: August 10, 2011, 03:45:47 AM »

ਨਖਰਿਆਂ ਵਾਲੀ ਨੂੰ ਛੱਡ

ਬਲੌਰੀ ਨੈਣਾ ਵਾਲੀ ਪਿਛੇ ਹੋ ਗਿਆ

ਕੁੜੀਆਂ ਦੇਖ ਭੂੰਡ ਆਸ਼ਕ ਨਹੀ ਬਣ ਜਾਈਦਾ

ਐਂਵੇ ਫਿਰ ਭੂੰ ਭੂੰ ਕਰ ਕੇ

ਸੁੱਤਾ ਪਿਆ ਨਾਗ ਨਹੀ ਜਗਾਈਦਾ

Offline BACHITER SINGH

  • Berozgar
  • *
  • Like
  • -Given: 2
  • -Receive: 1
  • Posts: 102
  • Tohar: 0
  • PJ Vaasi
    • View Profile
  • Love Status: Complicated / Bhambalbhusa
Re: JARURI SOOCHNA
« Reply #52 on: August 10, 2011, 03:46:47 AM »

ਤੈਨੂੰ ਉਗਲਾਂ ਤੇ ਨੱਚਦੇ ਨੂੰ ਬੜਾ ਚਿਰ ਹੋ ਗਿਆ

ਆ ਜਾ ਤੈਨੂੰ ਪੀ ਤੇ ਨਾਚਾਵਾਂ,ਤੇਰੇ ਪੈਰੀਂ ਝਾਂਜਰਾ ਪਾਵਾਂ

ਇਕ ਛੱਡ ਦੂਜੀ ਨਾਲ ਆਸ਼ਕੀ ਤੂੰ ਕਰਦਾ

ਆ ਜਾ ਤੈਨੂੰ ਸੱਚਾ ਆਸ਼ਕ ਬਣਾਵਾਂ




hik te veriya asa  nei nchna
tu caahe lakh kurla lei
asi do  nal kiti ashiqi teri iko 
hei kithe bhaji eh v  hun sab nu
dikhaunga fer khi hun dady ji
mummy gusa krdi aa
kio k putt ji dady  nu ta
thodi burri thokni ee changi lagdi aa

Offline BACHITER SINGH

  • Berozgar
  • *
  • Like
  • -Given: 2
  • -Receive: 1
  • Posts: 102
  • Tohar: 0
  • PJ Vaasi
    • View Profile
  • Love Status: Complicated / Bhambalbhusa
Re: JARURI SOOCHNA
« Reply #53 on: August 10, 2011, 03:49:38 AM »

ਪਾ ਕੇ ਝਾਂਜਰਾਂ ਪੀ ਜੇ ਉਤੇ ਨੱਚਦਾ

ਸੰਘ ਪਾੜ ਪਾੜ ਸਾਰਿਆਂ ਨੂੰ ਦੱਸਦਾ

ਨੱਚੀ ਜਾਂਦਾ ਕੁੜੀ ਦੇ ਇਸ਼ਾਰੇ ਤੇ

ਮਹਿਫਿਲ ਚ ਯਾਰ ਮਾਰ ਕਰ ਕੇ

ਜਾ ਚੜਿਆ ਉਹਦੇ ਚੁਬਾਰੇ ਤੇ



sangh chad putt ji
hun tera ki ki dekhi padunga
dsna mein kise  nu ni hun ta
tu aap ee ro ro hal sunawenga
yaari kdi tampoua nal ni laai assa
ehe ta sara jag janda
hun ta tampoua di swaari
v mein kr k dikahunga


Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
Re: JARURI SOOCHNA
« Reply #54 on: August 10, 2011, 03:50:22 AM »
ਇਕੋ ਰੰਨ ਪਿੱਛੇ ਕਈ ਫਿਰਦੇ ਨੇ ਭੇਡੂ ਬਣੇ

ਹੁਣ ਰੁਕਣ ਗੇ ਪੂਛਾਂ ਤੁੜਾ ਕੇ

ਜਿਹਦੀ ਖਾਤਰ ,ਲੜ ਲੜ ਮਰਦੇ

ਉਹਨੂੰ ਲੈ ਜਾਣਾ ਕਿਸੇ ਹੋਰ ਨੇ ਭਜਾ ਕੇ

Offline BACHITER SINGH

  • Berozgar
  • *
  • Like
  • -Given: 2
  • -Receive: 1
  • Posts: 102
  • Tohar: 0
  • PJ Vaasi
    • View Profile
  • Love Status: Complicated / Bhambalbhusa
Re: JARURI SOOCHNA
« Reply #55 on: August 10, 2011, 03:51:41 AM »
ਕਰਦਾ ਸੀ ਯਾਰੀ ਯਾਰੀ

ਕਾਹਦੀ ਅੱਖ ਕੁੜੀ ਨੇ ਮਾਰੀ

ਤੂੰ ਖਿਲਰ ਗਿਆ ਪੀ ਜੇ ਤੇ

ਬਣ ਕੇ ਰੋਡਵੇਜ਼ ਦੀ ਲਾਰੀ



jinu smjhe tu laari
ohne jhaaj he land krra dena
udi ptta lggu putt jad
tampo  snne  texi nu v
chuk k lei jana peya

Offline anonymous

  • PJ love this Member
  • ******
  • Like
  • -Given: 102
  • -Receive: 231
  • Posts: 14580
  • Tohar: 1
  • Gender: Male
  • xxx
    • View Profile
  • Love Status: Single / Talaashi Wich
Re: JARURI SOOCHNA
« Reply #56 on: August 10, 2011, 03:52:02 AM »

ਗਾਲਾਂ ਕੱਢ ਕੱਢ ਰੌਲਾ ਪਾਉਣਾ

ਕੰਮ ਨੇ ਜਨਾਨੀਆ ਦੇ

ਮੂੰਹ ਤੇ ਚੁੰਨੀ ਲੈ ਲੈ ਗੱਲ ਨਹੀ ਕਰੀ ਦੀ

ਰੋ ਰੋ ਕੇ ਤੂੰ ਕਿਹੜਾ ਸੱਚਾ ਹੋ ਜਾਣਾ

ਜ ਗੱਲ ਕਹੀਏ,ਫਿਰ ਹਿੱਕ ਤੇ ਜਰੀ ਦੀ
 



ustad ji :excited:

ਸੱਚੀ ਗੱਲ ਜਰਨੀ ਕੋਈ ਖੇਲ ਨਹੀ


ਏਹ੍ਹਨਾ ਫੁੱਕਰਿਆ ਵਿੱਚ ਇੰਨਾ ਤੇਲ  ਨਹੀ :D: :D:

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
Re: JARURI SOOCHNA
« Reply #57 on: August 10, 2011, 03:52:42 AM »

ਕਦੇ ਕਹਿੰਦਾ ਮੇਰੀ ਫੜ ਲਓ ਪੂਛ

ਕਦੇ ਕਹਿੰਦਾ ਮੈਂ ਜਹਾਜ

ਰੰਗ ਬਰੰਗੇ ਬੁਰਕੇ ਪਾਉਣੇ

ਭੇਡੂਆਂ ਦਾ ਨਵਾ ਰਵਾਜ

Offline BACHITER SINGH

  • Berozgar
  • *
  • Like
  • -Given: 2
  • -Receive: 1
  • Posts: 102
  • Tohar: 0
  • PJ Vaasi
    • View Profile
  • Love Status: Complicated / Bhambalbhusa
Re: JARURI SOOCHNA
« Reply #58 on: August 10, 2011, 03:54:04 AM »
ਰੌਲਾ ਪਾਈ ਜਾਂਦਾ ਜਿਵੇ ਗਿੱਦੜ ਹਵਾਂਕਦਾ

ਦੂਰੋਂ ਦੂਰੋ ਹੁਣ ਉਹਦੀ ਚੁੰਨੀ ਵਿਚੋਂ ਝਾਕਦਾ

ਮਾਰ ਮਾਰ ਚੀਕਾਂ ਹੁਣ ਕੱਠੇ ਕਰੂ ਸਾਰੇ

ਬਣਿਆ ਸੀ ਜਿਹੜਾ ਰਾਣੀ ਹਾਰ ਨਾਰ
ਦਾ


maar maar kann  te ohdi 
sity hei wjaa  diti
sher di dhaar kuch hor ee suna diti
haar haar krde sangh hun reh jana
shikligra de tabr da bhtha dekhi beh jana

Offline BACHITER SINGH

  • Berozgar
  • *
  • Like
  • -Given: 2
  • -Receive: 1
  • Posts: 102
  • Tohar: 0
  • PJ Vaasi
    • View Profile
  • Love Status: Complicated / Bhambalbhusa
Re: JARURI SOOCHNA
« Reply #59 on: August 10, 2011, 03:58:25 AM »
ਬਾਰ ਬਾਰ ਵੱਖਰੇ ਮਖੌਟੇ ਪਾ ਕੇ ਆਉਦਾ

ਆ ਆ ਕੇ ਪੀ ਜੇ ਤੇ ਨਿੱਤ ਰੌਲਾ ਪਾਉਦਾ

ਇਕ ਸਹੇਲੀ ਛੱਡ ਕੇ ,ਦੂਜੀ ਪਿੱਛੇ ਫਿਰੇ ਭਾਉਂਦਾ

ਇਹਦਾ ਇਕੋ ਕੰਮ ਗਾਲਾ ਕੱਢ ਕੱਢ ਚਿਤ ਪਰਚਾਉਦਾ






teeji waari gall hun sehli di hei krda
putt mera dsda ni gussa kehri gall da
hlee ta tu dady nu ni janeya
thodi burri to baad 4 hor nei  fssa liya
putt saade kolo iko ni saambhi gi
hoeya kuch heini hun net
di hei shari mod di kehnda  hun
takhti gate ch laa deni
gharwaali bhwein aaye na
pr shayri ni chadni
 fikr na kr putt dady tera aa geya
sideh rahe teinu  j na hun tenu paa deya


 

Related Topics

  Subject / Started by Replies Last post
0 Replies
1124 Views
Last post March 04, 2008, 03:30:04 AM
by Tikhe_Teer_Warga
0 Replies
1001 Views
Last post May 04, 2009, 01:44:22 PM
by $$ TARN JI $$
33 Replies
5129 Views
Last post July 27, 2010, 07:47:56 AM
by KayP
7 Replies
945 Views
Last post March 23, 2011, 04:38:04 AM
by @@JeEt@@
Jaroori Soochna

Started by anonymous « 1 2 3  All » Gup Shup

58 Replies
6743 Views
Last post August 13, 2011, 01:57:04 PM
by @SeKhOn@
40 Replies
3060 Views
Last post April 26, 2012, 02:33:07 AM
by jeet Mr.Lonely
0 Replies
664 Views
Last post June 16, 2012, 03:30:57 PM
by harpreet singh risam
6 Replies
993 Views
Last post August 24, 2012, 07:41:28 AM
by ●ਵੈਲੀ JATT●
0 Replies
615 Views
Last post August 27, 2012, 03:55:23 AM
by ●ਵੈਲੀ JATT●
10 Replies
4556 Views
Last post July 28, 2014, 11:58:42 PM
by ਕਰਮਵੀਰ ਸਿੰਘ

* Who's Online

  • Dot Guests: 2484
  • Dot Hidden: 0
  • Dot Users: 0

There aren't any users online.

* Recent Posts

fix site pleae orrrr by Gujjar NO1
[February 24, 2025, 02:34:32 PM]


which pj member do u miss ryt now? by Gujjar NO1
[January 02, 2025, 12:52:22 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]