October 29, 2025, 08:14:31 PM
collapse

Author Topic: Ik bar Try ta karo...  (Read 5923 times)

Offline Sardar_Ji

  • Patvaari/Patvaaran
  • ****
  • Like
  • -Given: 186
  • -Receive: 222
  • Posts: 5238
  • Tohar: 29
  • Gender: Male
    • View Profile
  • Love Status: Single / Talaashi Wich
Ik bar Try ta karo...
« on: August 13, 2010, 01:30:49 PM »
sat sri akal ji sab nu


Mae ji pher ik topic banon laga umeed aa k sire lago ga  :happy:  es topic vich sare janae hissa lao .. normal user , admins , mods , chat mods , gabru, pariya, etc....

es topic vich tusi tusi khani (story) funny ho sakdayi, romantic ho sakdayi, emotional ho sakdayi, tae pj life bare b ho sakdae jidae bare b tusi likhni pasand kar dae o ji...

apa sare bahut likhak ta nai par ghup shup maran ch ki aaa nael tusi app khudh b kisae utae bana sakdae jae jerdayi naal nai beetayi ... tae baki tusi o kahani ta shayti likh sakdae o jerdayi thodae naal beeti aa  :happy:


baki ahh topic sire la dena khania(story) khania kar dayo... tae mae pardhan nu hega tae tanu baki user reply b kar sakdae jae ....


jae thoda koi pj naal ja kisae hor naal personal mamla b hega ta o likhao apaa pj vala mamla ta poori kosish kara gae solve karon layi tae baki jae koi hor o jina k kar sakdae kara gae ji....




Chalo athae hun apa khania likhnia shuru kar diyae : :okk: :okk: :okk:









Punjabi Janta Forums - Janta Di Pasand

Ik bar Try ta karo...
« on: August 13, 2010, 01:30:49 PM »

Offline Sardar_Ji

  • Patvaari/Patvaaran
  • ****
  • Like
  • -Given: 186
  • -Receive: 222
  • Posts: 5238
  • Tohar: 29
  • Gender: Male
    • View Profile
  • Love Status: Single / Talaashi Wich
Re: Ik bar Try ta karo...
« Reply #1 on: August 16, 2010, 08:41:17 AM »
Meri phelayi khani jo mae padayi tae sachi v aa

Karza


"ਬਾਪੂ ! ਮੇਰੇ ਬੂਟ ਟੁੱਟੇ ਪਏ ਨੇ, ਮੈਂ ਇਹ ਪਾ ਕੇ ਸਕੂ਼ ਨੀ ਜਾਂਦਾ। ਮੇਰੇ ਆੜੀ ਮੇਰਾ ਮਖੌਲ ਉਡਾਉਂਦੇ ਨੇ!" ਦੀਪੇ ਦੀ ਗੱਲ ਸੁਣ ਕੇ ਕਰਮ ਸਿੰਘ ਸੋਂਚੀ ਪੈ ਗਿਆ।

"ਪੁੱਤਰ, ਪਰਸੋਂ ਸ਼ਹਿਰੋਂ ਜਰੂਰ ਲਿਆ ਦੂੰ। ਨਾਲੇ ਮੈਂ ਆੜਤੀਏ ਨੂੰ ਮਿਲ ਕੇ ਆਉਣਾ।" ਕਰਮ ਸਿੰਘ ਨੇ ਚੁੱਪ ਤੋੜੀ।

ਆਪਣੀ ਘਰਵਾਲੀ ਨੂੰ ਪੱਠਿਆਂ ਦਾ ਕਹਿ ਕੇ ਸੋਚੀਂ ਪਿਆ ਉਹ ਖੇਤਾਂ ਵੱਲ ਨੂੰ ਹੋ ਤੁਰਿਆ। ਕਰਮ ਸਿਓੁਂ ਕੋਲ ਕੁੱਲ ਚਾਰ ਕੁ ਏਕੜ ਜ਼ਮੀਂਨ ਸੀ । ਘਰ ਵਾਲੀ ਦਿ ਬਿਮਾਰੀ, ਬੱਚਿਆਂ ਦੇ ਖਰਚ ਅਤੇ ਥੋੜ੍ਹੀ ਜ਼ਮੀਨ ਹੋਣ ਕਰਕੇ ਉਸਦਾ ਲੱਕ ਟੁੱਟਿਆ ਪਿਆ ਸੀ।

ਦੋ ਸਾਲ ਪਹਿਲਾਂ ਲਏ ਕਰਜ਼ੇ ਦਾ ਤਾਂ ਵਿਆਜ਼ ਵੀ ਨਹੀਂ ਸੀ ਮੁੜ ਰਿਹਾ । ਉਪਰੋਂ ਵੱਡੀ ਕੁੜੀ ਦੇ ਵਿਆਹ 'ਚ ਕੁਝ ਹੀ ਦਿਨ ਰਹਿਣ ਕਰਕੇ ਉਹ ਹੁਣ ਆੜਤੀਏ ਤੋਂ ਵਿਆਜੂ ਪੈਸੇ ਲੈਣ ਲਈ ਮਜ਼ਬੂਰ ਹੋ ਗਿਆ ਸੀ। ਪੈਸੇ ਦਾ ਇੰਤਜ਼ਾਮ ਕਰਕੇ ਉਸ ਨੇ ਕੁੜੀ ਦੇ ਹੱਥ ਪੀਲੇ ਕਰ ਦਿੱਤੇ। ਕਰਮ ਸਿਓੁਂ ਨੂੰ ਕਰਜ਼ੇ ਦਾ ਫਿਕਰ ਲਗਾਤਾਰ ਖਾਈ ਜਾ ਰਿਹਾ ਸੀ। ਪਰ ਪੱਕ ਰਹੀ ਫਸਲ ਨੇ ਆਸ ਨੂੰ ਜਗਾਈ ਰੱਖਿਆ ਸੀ।

"ਬਾਪੂ ! ਮੰਜੇ ਅੰਦਰ ਕਰੀਏ ਮੀਂਹ ਆ ਗਿਐ।" ਦੀਪੇ ਨੇ ਰਾਤ ਨੂੰ ਵਿਹੜੇ 'ਚ ਸੁੱਤੇ ਬਾਪੂ ਨੂੰ ਹਲੂਣਿਆ, ਕੁਝ ਚਿਰਾਂ ਪਿਛੋਂ ਝੱਖੜ ਹਨੇਰੀ ਨਾਲ ਗੜ੍ਹੇ ਪੈ ਰਹੇ ਸਨ। ਕਰਮ ਸਿਉਂ ਦਾ ਦਿਲ ਧੜਕ ਰਿਹਾ ਸੀ।

ਸਵੇਰੇ ਖੇਤਾਂ'ਚ ਜਾ ਕੇ ਦੇਖਿਆ ਤਾਂ ਸਾਰੀ ਫਸਲ ਤਬਾਹ ਹੋ ਗਈ ਸੀ। ਉਹ ਚੁੱਪਚਾਪ ਵਾਪਸ ਆ ਕੇ ਕਮਰੇ ਚ ਲੇਟ ਗਿਆ।

ਅਚਾਨਕ ਉਠ ਕੇ ਸਿਰ ਦਾ ਪਰਨਾ ਲਾਹ ਕੇ ਕਰਮ ਸਿਉਂ ਨੇ ਆਪਣੇ ਗਲ'ਚ ਬੰਨ੍ਹ ਲਿਆ।

"ਬਾਪੂ !ਬਾਪੂ ! ਸਰਕਾਰ ਨੇ ਆਪਣਾ ਕਰਜ਼ਾ ਮੁਆਫ਼ ਕਰ ਦਿੱਤੇ। ਹੁਣੇ ਟੀ. ਵੀ. 'ਚ ਖਬਰ ਆਈ ਏ। ਭੱਜੇ ਆਉਂਦੇ ਦੀਪੇ ਨੇ ਕਮਰੇ ਦਾ ਦਰਵਾਜ਼ਾ ਖੋਲਿ੍ਆ। ਕਰਮ ਸਿਊਂ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ।"

ਕਰਜ਼ਾ ਮੁਕਤੀ ਦੀ ਖਬਰ ਆਉਣ ਤੋਂ ਕੁਝ ਚਿਰ ਪਹਿਲਾਂ ਹੀ ਉਹ ਕਰਜ਼ੇ ਤੋਂ ਮੁਕਤ ਹੋ ਚੁੱਕਿਆ ਸੀ।

Offline Punjabi Angel

  • Berozgar
  • *
  • Like
  • -Given: 0
  • -Receive: 1
  • Posts: 146
  • Tohar: 0
  • Gender: Female
    • View Profile
Re: Ik bar Try ta karo...
« Reply #2 on: August 16, 2010, 09:06:02 AM »
ki karie try

Offline Sardar_Ji

  • Patvaari/Patvaaran
  • ****
  • Like
  • -Given: 186
  • -Receive: 222
  • Posts: 5238
  • Tohar: 29
  • Gender: Male
    • View Profile
  • Love Status: Single / Talaashi Wich
Re: Ik bar Try ta karo...
« Reply #3 on: August 16, 2010, 09:10:55 AM »
ki karie try
ki karie try

try mama athae saban dayi mashoori dean dae aa .. mae kaya story likho koi odae layi try karo ...

Offline Sardar_Ji

  • Patvaari/Patvaaran
  • ****
  • Like
  • -Given: 186
  • -Receive: 222
  • Posts: 5238
  • Tohar: 29
  • Gender: Male
    • View Profile
  • Love Status: Single / Talaashi Wich
Re: Ik bar Try ta karo...
« Reply #4 on: August 16, 2010, 09:25:26 AM »
shukriya maan sahib tusi time kadh k ah sach pardaya tae hae.... thanky bai

Offline Sardar_Ji

  • Patvaari/Patvaaran
  • ****
  • Like
  • -Given: 186
  • -Receive: 222
  • Posts: 5238
  • Tohar: 29
  • Gender: Male
    • View Profile
  • Love Status: Single / Talaashi Wich
Re: Ik bar Try ta karo...
« Reply #5 on: August 17, 2010, 02:51:55 PM »
ਚਿੜੀ
- ਗਗਨਦੀਪ ਸਿੰਘ ਰਾਜਿਆਣਾ

ਕੰਮ ਖ਼ਤਮ ਕਰ ਜੰਗਲ ਵਿਚੋਂ ਵਾਪਸ ਘਰ ਆ ਰਹੇ ਬਜ਼ੁਰਗ ਨੂੰ ਰਸਤੇ ਵਿਚ ਇਕ ਜ਼ਖਮੀ ਚਿੜੀ ਮਿਲੀ। ਬਜ਼ੁਰਗ ਚਿੜੀ ਨੂੰ ਫੜ ਘਰ ਲੈ ਆਇਆ। ਚਿੜੀ ਦੀ ਚੁੰਝ ਹੇਠਾਂ ਜ਼ਖਮ ਸੀ। ਬਜ਼ੁਰਗ ਨੇ ਘਰ ਆ ਚਿੜੀ ਦਾ ਜ਼ਖਮ ਸਾਫ ਕਰ ਤੇਲ ਤੇ ਹਲਦੀ ਦਾ ਘੋਲ ਬਣਾ ਕੇ ਲਗਾਇਆ। ਚੰਗੀ ਸੇਵਾ-ਸੰਭਾਲ ਅਤੇ ਵਧੀਆ ਇਲਾਜ ਕਰਕੇ ਚਿੜੀ ਦਿਨਾਂ ਵਿਚ ਤੰਦਰੁਸਤ ਹੋ ਗਈ। ਉਹ ਹੁਣ ਉ¤ਡ ਕੇ ਜੰਗਲ ਨੂੰ ਜਾ ਸਕਦੀ ਸੀ, ਪਰ ਉਹ ਬਜ਼ੁਰਗ ਦਾ ਘਰ ਛੱਡ ਕੇ ਨਾ ਗਈ। ਉਸ ਨੇ ਉਥੇ ਹੀ ਆਲ੍ਹਣਾ ਬਣਾ ਲਿਆ ਤੇ ਆਰਾਮ ਨਾਲ ਰਹਿਣ ਲੱਗ ਪਈ।
ਬਜ਼ੁਰਗ ਦੀ ਪਤਨੀ ਚਿੜੀ ਨਾਲ ਬੜੀ ਈਰਖਾ ਕਰਦੀ ਸੀ। ਉਹ ਅਕਸਰ ਬਜ਼ੁਰਗ ਨੂੰ ਸ਼ਿਕਾਇਤ ਕਰਿਆ ਕਰਦੀ ਸੀ ਕਿ ਚਿੜੀ ਬਾਹਰੋਂ ਤੀਲੇ ਲਿਆ-ਲਿਆ ਕੇ ਘਰ ਗੰਦ ਪਾਉਂਦੀ ਰਹਿੰਦੀ ਹੈ। ਇਸ ਦੀਆਂ ਵਿੱਠਾਂ ਕਰਕੇ ਬਦਬੂ ਆਉਂਦੀ ਹੈ। ਉਹ ਚਿੜੀ ਨੂੰ ਉ¤ਡ ਜਾਣ ਲਈ ਉਕਸਾਉਂਦੀ ਸੀ, ਪਰ ਬਜ਼ੁਰਗ ਨੇ ਚਿੜੀ ਨੂੰ ਜੰਗਲ ਵੱਲ ਨਾ ਭੇਜਿਆ ਕਿਉਂਕਿ ਉਸ ਨੂੰ ਚਿੜੀ ਚੰਗੀ ਲਗਦੀ ਸੀ।
ਇਕ ਦਿਨ ਜਦੋਂ ਬਜ਼ੁਗ ਸੁੱਤਾ ਸੀ ਤਾਂ ਬੁੱਢੜੀ ਨੇ ਚਿੜੀ ਨੂੰ ਫੜਿਆ ਤੇ ਆਪ ਜਾ ਕੇ ਜੰਗਲ ਵਿਚ ਛੱਡ ਆਈ। ਉਸ ਚਿੜੀ ਨੂੰ ਨੂੰ ਧਮਕੀ ਵੀ ਦਿਤੀ, ‘ਜੇ ਤੂੰ ਫਿਰ ਮੇਰੇ ਘਰ ਆਈ ਤਾਂ ਮੈਂ ਤੇਰੇ ਖੰਭ ਖੋਹ ਦਿਆਂਗੀ।’ ਬਜ਼ੁਰਗ ਨੇ ਚਿੜੀ ਦੀ ਬਹੁਤ ਉਡੀਕ ਕੀਤੀ, ਪਰ ਉਹ ਨਾ ਆਈ। ਇਕ ਦਿਨ ਬਜ਼ੁਰ ਜੰਗਲ ਵਿਚ ਇਕ ਝੌਂਪੜੀ ਨੇੜਿਓਂ ¦ਘ ਰਿਹਾ ਸੀ ਕਿ ਉਸ ਨੇ ਆਪਣੀ ਮਿੱਤਰ ਚਿੜੀ ਦੀ ਚੀਂ-ਚੀਂ ਦੀ ਆਵਾਜ਼ਆਈ। ਉਸ ਨੇ ਚਿੜੀ ਨੂੰ ਇਧਰ-ਉਧਰ ਲੱ੍ਯਭਿਆ ਪਰ ਉਹ ਕਿਧਰੇ ਵਿਖਾਈ ਨਾ ਦਿਤੀ, ਪਰ ਅਚਾਨਕ ਕੁਝ ਚਿਰ ਬਾਅਦ ਚਿੜੀ ਉਸ ਦੇ ਮੋਢੇ ਆ ਬੈਠੀ। ਉਹ ਬੜੀ ਦੇਰ ਇਕੱਠੇ ਰਹੇ। ਸ਼ਾਮ ਵੇਲੇ ਜਦੋਂ ਬਜ਼ੁਰਗ ਘਰ ਜਾਣ ਲੱਗਾ ਤਾਂ ਚਿੜੀ ਨੇ ਉਸ ਨੂੰ ਇਕ ਸੋਨੇ ਦਾ ਸਿੱਕਾ ਪ੍ਰੇਮ ਵਜੋਂ ਭੇਂਟ ਕੀਤਾ।
ਬਜ਼ੁਰਗ ਨੂੰ ਧੰਨ ਦਾ ਲਾਲਚ ਨਹੀਂ ਸੀ, ਪ੍ਰੰਤੂ ਬੁੱਢੜੀ ਨੇ ਸੋਚਿਆ ਕਿ ਚਿੜੀ ਕੋਲ ਜ਼ਰੂਰ ਸੋਨੇ ਦੇ ਸਿੱਕਿਆ ਦਾ ਖਜ਼ਾਨਾ ਹੋਵੇਗਾ। ਸੋ ਉਸ ਨੇ ਚਿੜੀ ਤੋਂ ਸੋਨੇ ਦੇ ਸਿੱਕੇ ਪ੍ਰਾਪਤ ਕਰਨ ਦੀ ਇਕ ਯੋਜਨਾ ਬਣਾਈ। ਉਸ ਯੋਜਨਾ ਅਧੀਨ ਬੁੱਢੜੀ ਦੂਸਰੇ ਦਿਨ ਜੰਗਲ ਵਿਚ ਗਈ। ਉਸ ਨੇ ਚਿੜੀ ਨੂੰ ਕਿਹਾ ਮੇਰਾ ਬਜ਼ੁਰਗ ਪਤੀ ਬਿਮਾਰ ਹੈ ਅਤੇ ਤੈਨੂੰ ਯਾਦ ਕਰਦਾ ਹੈ। ਮੈਂ ਤੇਰੇ ਕੋਲੋਂ ਆਪਣੇ ਗਲਤ ਵਿਹਾਰ ਲਈ ਮੁਆਫੀ ਮੰਗਦੀ ਹਾਂ।
‘ਬਜ਼ੁਰਗ ਨੇ ਤੇਰੇ ਇਲਾਜ ’ਤੇ ਖ਼ਰਚਾ ਕੀਤਾ ਸੀ। ਤੇਰੇ ਕੋਲ ਤਾਂ ਸੋਨੇ ਦੇ ਸਿੱਕਿਆਂ ਦਾ ਖਜ਼ਾਨਾ ਹੈ ਹੁਣ ਤੈਨੂੰ ਉਸ ਦੀ ਦਵਾ-ਦਾਰੂ ’ਤੇ ਖ਼ਰਚ ਕਰਨਾ ਪਵੇਗਾ।’
ਚਿੜੀ ਸਭ ਕੁਝ ਸਮਝ ਚੁੱਕੀ ਸੀ। ਚਿੜੀ ਨੇ ਇਕ ਪੁਰਾਣਾ ਛਿੱਕਾ ਲਿਆ ਕੇ ਉਸ ਨੂੰ ਸੋਨੇ ਦੇ ਸਿੱਕਿਆਂ ਨਾਲ ਭਰਿਆ ਕਹਿ ਬੁੱਢੜੀ ਨੂੰ ਫੜਾ ਦਿਤਾ। ਬੁੱਢੜੀ ਏਨੀ ਖੁਸ਼ ਹੋਈ ਕਿ ਉਸ ਛਿੱਕਾ ਖੋਲ੍ਹ ਕੇ ਵੀ ਨਾ ਵੇਖਿਆ ਕਿ ਛਿੱਕੇ ਵਿਚ ਕੀ ਹੈ। ਉਸ ਛਿੱਕਾ ਫੜਿਆ ਤੇ ਘਰ ਵੱਲ ਦੌੜੀ ਤਾਂ ਕਿ ਕਿਧਰੇ ਚਿੜੀ ਪਿ¤ਛੇ-ਪਿੱਛੇ ਨਾ ਆ ਜਾਵੇ।
ਘਰ ਪਹੁੰਚ ਬੁੱਢੜੀ ਨੇ ਛਿੱਕੇ ਦਾ ਮੂੰਹ ਖੋਲ੍ਹਿਆ। ਉਹ ਸੋਚ ਰਹੀ ਸੀ ਹੁਣੇ ਇਥੇ ਸੋਨੇ ਦੇ ਸਿੱਕਿਆਂ ਦਾ ਢੇਰ ਲੱਗ ਜਾਵੇਗਾ, ਪਰ ਉਹ ਕੀ ਵੇਖਦੀ ਹੈ ਕਿ ਛਿੱਕੇ ਵਿਚੋਂ ਤਾਂ ਦਰਜਨ ਦੇ ਕਰੀਬ ਫੜ ਫੜਾਉਂਦੀਆਂ ਚਿੜੀਆਂ ਨਿਕਲੀਆਂ ਅਤੇ ਬੁੱਢੜੀ ਦੇ ਘਰ ਦੀ ਛੱਤ ਵੱਲ ਉ¤ਡੀਆਂ।
ਫਿਰ ਉਨ੍ਹਾਂ ਨੂੰ ਜਿੱਥੇ ਜਗ੍ਹਾ ਮਿਲੀ ਚਿੜੀਆਂ ਨੇ ਉਥੇ ਆਲ੍ਹਣੇ ਬਣਾ ਲਏ। ਇਨ੍ਹਾਂ ਚਿੜੀਆਂ ਨੂੰ ਘਰੋਂ ਭਜਾਉਣ ਲਈ ਬੁੱਢੜੀ ਦੀ ਬਾਕੀ ਬਚੀ ਸਾਰੀ ਉਮਰ ਲੱਗ ਗਈ।
‘ਚਿੜੀ ਦੇ ਤੋਹਫੇ’ ਨੇ ਉਸ ਨੂੰ ਬਾਕੀ ਉਮਰ ਕਦੇ ਵੀ ਚੈਨ ਨਾ ਲੈਣ ਦਿਤਾ।

Offline Jioavtar

  • PJ Gabru
  • Patvaari/Patvaaran
  • *
  • Like
  • -Given: 41
  • -Receive: 118
  • Posts: 4319
  • Tohar: 101
  • Gender: Male
    • View Profile
  • Love Status: Single / Talaashi Wich
Re: Ik bar Try ta karo...
« Reply #6 on: August 17, 2010, 03:00:55 PM »
vadia bro try kar diannn

Offline Sardar_Ji

  • Patvaari/Patvaaran
  • ****
  • Like
  • -Given: 186
  • -Receive: 222
  • Posts: 5238
  • Tohar: 29
  • Gender: Male
    • View Profile
  • Love Status: Single / Talaashi Wich
Re: Ik bar Try ta karo...
« Reply #7 on: August 18, 2010, 11:25:07 AM »
theek veer ziddi jatt ji karo try asi ta kah rahe karo shati try karo  :happy:

Offline Sardar_Ji

  • Patvaari/Patvaaran
  • ****
  • Like
  • -Given: 186
  • -Receive: 222
  • Posts: 5238
  • Tohar: 29
  • Gender: Male
    • View Profile
  • Love Status: Single / Talaashi Wich
Re: Ik bar Try ta karo...
« Reply #8 on: August 18, 2010, 11:25:23 AM »
ਇੱਕ ਬਹੁਤ ਅਮੀਰ ਮਾਂ ਬਾਪ ਦੀ ਇੱਕਲੌਤੀ ਕੁੜੀ ਸੀ ਜੋ ਕਿ ਸਾਧਾਰਣ ਸੂਰਤ ਹੋਣ ਦੀ ਕਾਰਨ ਉਹ ਆਪਣੇ ਆਪ ਨੂੰ ਸੌਹਣੀ ਦਰਸਾਉਣਾ ਚਾਹੁੰਦੀ ਸੀ ਤੇ ਅੱਜ ਉਸਨੇ ਸੌਹਣਾ ਦਿੱਸਣ ਲਈ ਪੂਰੀ ਵਾਹ ਲਾ ਦਿੱਤੀ। ਉਸਦੇ ਚਮਚਿਆਂ ਨੇ ਉਸਦੀ ਪੂਰੀ ਤਾਰੀਫ਼ ਕੀਤੀ ਕਿਸੇ ਕਿਸੇ ਨੇ ਤਾਂ ਉਸਦੀ ਤੁਲਣਾ ਅਰਸ਼ਾਂ ਦੀਆਂ ਪਰੀਆਂ ਨਾਲ ਵੀ ਕੀਤੀ। ਅੰਤ ਉਸਨੇ ਸਭ ਪਾਸਿਆਂ ਤੋਂ ਤਾਰੀਫ ਹੁੰਦੀ ਵੇਖਕੇ ਆਪਣੇ ਆਪ ਨੂੰ ਸ਼ੀਸੇ ਵਿੱਚ ਵੇਖਣਾ ਚਾਹਿਆ ਪਰ ਸ਼ੀਸ਼ਾ ਆਪਣੀ ਆਦਤ ਅਨੁਸਾਰ ਅੱਜ ਵੀ ਸੱਚ ਵਿਖਾ ਰਿਹਾ ਸੀ। ਉਹ ਤਾਂ ਸਾਧਾਰਨ ਹੀ ਲੱਗ ਰਹੀ ਸੀ।

ਫਿਰ ਗੁੱਸੇ ਵਿੱਚ ਆ ਕੇ ਉਸਨੇ ਸ਼ੀਸ਼ੇ ਨੂੰ ਕੰਧ ਨਾਲ ਮਾਰ ਦਿੱਤਾ। ਉਸਦੀ ਹੈਰਾਨੀ ਦੀ ਕੋਈ ਸੀਮਾ ਨਾ ਰਹੀ ਜਦ ਉਸਨੇ ਵੇਖਿਆ ਕਿ ਧਰਤੀ ਉੱਤੇ ਪਿਆ ਕੱਲਾ ਕੱਲਾ ਸ਼ੀਸ਼ੇ ਦਾ ਟੱਕੜਾ ਮੁਸਕਰਾ ਕੇ ਕਹਿ ਰਿਹਾ ਸੀ,"ਜੀ ਮੈਂ ਸੱਚ ਵਿਖਾਉਣ ਦਾ ਸਮਰੱਥ ਤਾ ਅਜੇ ਵੀ ਹਾਂ" ।

Offline ^_^ ωαнℓα ^_^

  • PJ Gabru
  • Jimidar/Jimidarni
  • *
  • Like
  • -Given: 86
  • -Receive: 70
  • Posts: 1808
  • Tohar: 28
  • Why So Serious?
    • View Profile
  • Love Status: Complicated / Bhambalbhusa
Re: Ik bar Try ta karo...
« Reply #9 on: August 18, 2010, 03:57:20 PM »
Eh story mainu mere ik frnd ne dasi. . . .

Oh dasea k ohna de pind vich 2loverz c. . .te ohna de pyar de sarre khilaaf san . . . So, ohna decide kita k oh suicide kar lainge. . . So oh rail di patri te gaye par ohna cho marea iko ee. . , te 2je lover ne khea k ohne marea aapne lover nu. . . . Kyuki jdo train aayi ta oh dar geya te ohne aapna hath chuda leya. . , .
@
te dosto eh story sun k mere atthru aa gaye kuch soach k @ k oh lover de man vich ki aayea hou ohdo. . . Ohdo ohne aapne last 2sec vich ki soachea. . . Ohde akhri wordz ki rahe hon ge. . . .ohda dil ki soachda hou. . . .ohda expression kida reha hou. . . . .ki oh aapne lover nu eda krdea dekh k train toh phela ee ni mar geya hovega. . . . Bas eh hi sawaal mere man vich ghum rahe han aaj v. . . . .
Note : main eh iss ni dasea k kine hath chudaea kyu ki j main munda likhda ta may be kurian kehan k munde bewafa ne par j kuri ta mundea ne kehana k kurian hundia ee evhe so, ehda ik cold war start ho jani c, iss layi main kuch ni likhea,
thank u, dhanwaad

Offline ^_^ ωαнℓα ^_^

  • PJ Gabru
  • Jimidar/Jimidarni
  • *
  • Like
  • -Given: 86
  • -Receive: 70
  • Posts: 1808
  • Tohar: 28
  • Why So Serious?
    • View Profile
  • Love Status: Complicated / Bhambalbhusa
Re: Ik bar Try ta karo...
« Reply #10 on: August 18, 2010, 03:58:36 PM »
Sryyyy spam ho geya c, :hehe:

Offline Sardar_Ji

  • Patvaari/Patvaaran
  • ****
  • Like
  • -Given: 186
  • -Receive: 222
  • Posts: 5238
  • Tohar: 29
  • Gender: Male
    • View Profile
  • Love Status: Single / Talaashi Wich
Re: Ik bar Try ta karo...
« Reply #11 on: August 20, 2010, 03:14:31 PM »
bai aa ta bahut mardayi o vichara dae ki beti hao gae tae jinae hath shad k bahar b aa gaya o jeonda b ki soch da hao ...ohnu ta loka nai kisae joga shadna nale ah ta bahut mardayi kiti par oh marna kyu choundae c es masale da koi 2ja halh b ta ho sakda....c

Offline Sardar_Ji

  • Patvaari/Patvaaran
  • ****
  • Like
  • -Given: 186
  • -Receive: 222
  • Posts: 5238
  • Tohar: 29
  • Gender: Male
    • View Profile
  • Love Status: Single / Talaashi Wich
Re: Ik bar Try ta karo...
« Reply #12 on: August 20, 2010, 07:44:58 PM »
ਇੱਕ ਲੂੰਬੜੀ ਨੇ ਸੂਰਜ ਚੜ੍ਹਨ ਤੇ ਆਪਣਾ ਪਰਛਾਵਾਂ ਦੇਖਿਆ ਤਾਂ ਬੋਲੀ, "ਅੱਜ ਮੈਂ ਦੁਪਹਿਰ ਦੇ ਭੋਜਨ ਵਿੱਚ ਊਠ ਖਾਵਾਂਗੀ।" ਦੁਪਹਿਰ ਤੱਕ ਉਹ ਊਠ ਭਾਲਦੀ ਰਹੀ। ਆਥਣ ਤੋਂ ਪਹਿਲਾਂ ਉਸ ਨੇ ਫੇਰ ਆਪਣਾ ਪਰਛਾਵਾਂ ਦੇਖਿਆ ਤਾਂ ਬੋਲੀ, "ਇੱਕ ਚੂਹੇ ਨਾਲ ਈ ਕੰਮ ਚੱਲ ਜੂ"।

Offline ♥Simmo♥

  • PJ Mutiyaar
  • Patvaari/Patvaaran
  • *
  • Like
  • -Given: 63
  • -Receive: 184
  • Posts: 5268
  • Tohar: 128
  • Gender: Female
    • View Profile
  • Love Status: Single / Talaashi Wich
Re: Ik bar Try ta karo...
« Reply #13 on: August 20, 2010, 08:19:40 PM »
story nu english  ch translation vi deh de...kai ah nu punjabi ni parni ondi..mere wrgea nu. lolzzzz  :he:

Offline Sardar_Ji

  • Patvaari/Patvaaran
  • ****
  • Like
  • -Given: 186
  • -Receive: 222
  • Posts: 5238
  • Tohar: 29
  • Gender: Male
    • View Profile
  • Love Status: Single / Talaashi Wich
Re: Ik bar Try ta karo...
« Reply #14 on: August 20, 2010, 08:33:07 PM »
ik loomdi(fox) nae suraj chadn tae apna parchava dekhya ta boli ajj mae duprah dae bhojan vich oodh(camal) khava gae . duprah tak oh oodh baal dayi rahi . shaam toa phela ous nae pher apna parchara dekhya tae boli, "ik chooa (rat) naal b kaam chal jao...

Offline Sardar_Ji

  • Patvaari/Patvaaran
  • ****
  • Like
  • -Given: 186
  • -Receive: 222
  • Posts: 5238
  • Tohar: 29
  • Gender: Male
    • View Profile
  • Love Status: Single / Talaashi Wich
Re: Ik bar Try ta karo...
« Reply #15 on: August 20, 2010, 08:38:45 PM »
Sryyyy spam ho geya c, :hehe:

koi galh nai veere adae ch sorri vali karday galh aa apna topic jinae marji spam maro  :happy:

Offline ♥Simmo♥

  • PJ Mutiyaar
  • Patvaari/Patvaaran
  • *
  • Like
  • -Given: 63
  • -Receive: 184
  • Posts: 5268
  • Tohar: 128
  • Gender: Female
    • View Profile
  • Love Status: Single / Talaashi Wich
Re: Ik bar Try ta karo...
« Reply #16 on: August 20, 2010, 08:57:01 PM »
mae story likh skdi ....does it have to be in punjabi???  :wait:

Offline ♥Simmo♥

  • PJ Mutiyaar
  • Patvaari/Patvaaran
  • *
  • Like
  • -Given: 63
  • -Receive: 184
  • Posts: 5268
  • Tohar: 128
  • Gender: Female
    • View Profile
  • Love Status: Single / Talaashi Wich
Re: Ik bar Try ta karo...
« Reply #17 on: August 20, 2010, 09:42:11 PM »
Birbal, the Wise

One day, a rich merchant came to birbal, the Wise. He said to Birbal, "I have seven servants in my house. One of them has stolen my bag of precious pearls. Please find out the thief."

So Birbal went to the rich man's house. He called all the seven servants in a room. He gave a stick to each one of them. Then he said, "These are magic stiks. Just now all these sticks are equal in length. Keep them with you and retrn them to me tomorrow. If there is a thief in the house, his stick will grow an inch longer by tomorrow."

The servant who had stolen the bag of pearls was frightened. He thought, "If i cut a piece of one inch from my stick, I won't be caught." So he cut the stick and made it short by an inch.

The next day Birbal collected the stick from the servants. He found that one servant's stick was short by an inch. Birbal pointed his finger at him and sad, "Here is the thief." The servant confessed his crime. He returned the bag of pearls. He was sent to jail.

-credit: Vikas Stories-

Offline Sardar_Ji

  • Patvaari/Patvaaran
  • ****
  • Like
  • -Given: 186
  • -Receive: 222
  • Posts: 5238
  • Tohar: 29
  • Gender: Male
    • View Profile
  • Love Status: Single / Talaashi Wich
Re: Ik bar Try ta karo...
« Reply #18 on: August 20, 2010, 10:30:42 PM »
Nice story simarii

I learned galat kam karo tae badh ch chup kar khade raho kush app na karo ... Jado apa bachan dayi kosish kardae ta phardae jandae aa :happy:


Yaar tuc thale pushaya c k english likh dava..  yaar phela mae punjabi bare soch da c par hun sochaya athae bahutaya nu ta punjabi pardhni nai aundayi so kyu na apa sab kush mix kar liya so now we can share our story in any langauge of these four:  hindi , english, urdu and punjabi
In hindi, urdu plz use roman english font :)))


Offline Sardar_Ji

  • Patvaari/Patvaaran
  • ****
  • Like
  • -Given: 186
  • -Receive: 222
  • Posts: 5238
  • Tohar: 29
  • Gender: Male
    • View Profile
  • Love Status: Single / Talaashi Wich
Re: Ik bar Try ta karo...
« Reply #19 on: August 20, 2010, 10:48:05 PM »
Hey simarii while i was reading ur story i remmeber one of my india school story that is kind of related to it !!!!





Ik bahut budh banda hunda ihdae 4 putaar hundae jo appis ch lardae rehndae hundae. Ik bar o bhujarg pindh toa bahar chala janda tae jado vapis aunda ode 4 putar nae lardh k sara ghar da samaan nu khalrya hunda. Tae o bhujarg ohna sarya toa bahut tang aya hunda. Ik din shaam da vela c ta bhujarg soch da k hun mera time nadae aunda janda jae mae apnae putara nu jeona ja zindgae da matlab na samjaya ana nu loka nae lardha lardha mar dena. Tae pher o bhujarg sawere apnae 4 putara nu sadh da . 4 ve putar jande ta ik putar nu khenda ja put ja k 4 sticks la k aa tae baki 3 mundae aochdae budha hill ah khenda paya ... Tae jado munda ohda stick la k aunda ta ik ik stuck sara nu dae dinda tae khanda k stuick nu tordh. Tae odae sare mundae ous stick nu tordh dindae tae pher o apnae putaar nu vaaj marda tae khenda 4 sticks da 4 bandal bana. Ous da putar bana denda tae pher o 4va putra nu khenda k hun tordh k dekho .. Tae kise kolo o 4 sticks da bundle nai tut da... moral Tae o bhujarag samjounda k jis trah ah ik stick tusi sab na shatyi tordh tayi tae 4 stick da bundle thodae kolo tuta nai asae treekae naal jae tusi 4 vae brother ikthae raho gae ta tanu sara jagg nai hila sakda par jae tusi apis ch lardae raho ga ta sari duniya tanu maat or pishae shad jae ja tanu larda lardha k marva dae gayi......

Yaar mae ipod tae c jado computer ta jao dubara edit kar dao ja koi galtayi hoyi :happy:

 

Related Topics

  Subject / Started by Replies Last post
10 Replies
4444 Views
Last post February 10, 2012, 07:16:26 AM
by sahib..
12 Replies
3611 Views
Last post January 03, 2010, 11:16:41 AM
by KuriPataka
42 Replies
12731 Views
Last post August 15, 2010, 08:42:53 PM
by Grenade Singh
FIX KARO!

Started by KayP « 1 2 3  All » Complaints

43 Replies
12516 Views
Last post March 13, 2011, 12:00:54 PM
by B̲l̲i̲n̲g̲
3 Replies
1917 Views
Last post September 22, 2010, 12:54:09 AM
by Pj Sarpanch
11 Replies
1804 Views
Last post September 27, 2010, 05:56:20 PM
by ♥Simmo♥
25 Replies
13946 Views
Last post November 06, 2010, 03:27:11 AM
by s_H_a_R_a_B_i
48 Replies
7155 Views
Last post December 07, 2011, 11:37:54 PM
by Happy married life oye hahahaha
6 Replies
2507 Views
Last post May 01, 2015, 06:55:42 AM
by Kamz~K
9 Replies
4037 Views
Last post September 04, 2014, 12:57:17 AM
by MyselF GhainT

* Who's Online

  • Dot Guests: 3181
  • Dot Hidden: 0
  • Dot Users: 0

There aren't any users online.

* Recent Posts

fix site pleae orrrr by Gujjar NO1
[September 21, 2025, 02:35:07 PM]


which pj member do u miss ryt now? by Gujjar NO1
[January 02, 2025, 12:52:22 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]