Punjabi Janta Forums - Janta Di Pasand

Lounge / Jail Pinjra => Gup Shup => Topic started by: innocent preet grewal on December 17, 2012, 03:42:44 PM

Title: bewaffa sanam
Post by: innocent preet grewal on December 17, 2012, 03:42:44 PM
ਨੀ ਤੂ ਅੱਡੇ ਵਾਲੇ P.C.O ਤੋ ਫੋਨ ਕਰਨਾ ,
ਦੀਦ ਮਾਰੇ ਮੈ ਵੀ ਅੱਡੇ ਵਿਚ ਖੜਨਾ,
ਨੀ ਨਖਰੇ ਤੂ 100 100 ਕਰਦੀ ਹੁੰਦੀ ਸੀ,
ਅੱਜ ਵੇਖ ਕੇ ਮੁਹ ਘੁਮਾ ਲੇਂਦੀ ਏ,,
ਕਦੇ ਬੱਸ ਵਿਚ ਬਿਹ ਕੇ ਬਾਏ -2
ਕਰਦੀ ਹੁੰਦੀ ਸੀ.....ς੭♥