Punjabi Janta Forums - Janta Di Pasand
Lounge / Jail Pinjra => Gup Shup => Topic started by: rupinder brar on August 25, 2012, 12:42:42 PM
-
ਇਕ ਮੁੰਡਾ ਬਸ ਵਿਚ ਖੜਾ ਹੁੰਦਾ, ਜਦੋਂ ਬਸ
ਦੀ ਬ੍ਰੇਕ ਲਗਦੀ ਆ ਤਾਂ ਓਹ ਕੁੜੀ ਉੱਪਰ ਡਿਗ
ਪੈਂਦਾ ਹੈ !
ਕੁੜੀ :- ਕੀ ਕਰ ਰਹੇ ਹੋ ?
ਮੁੰਡਾ :- ਖਾਲਸਾ ਕਾਲਜ ਤੋਂ ਬੀ. ਏ. ! :D: :D: :D: :D: :D: :D:
-
. nice joke
-
ajj kal de hal bhi bas :D: