Punjabi Janta Forums - Janta Di Pasand
Fun Shun Junction => Fun Time => Topic started by: sahib.. on December 18, 2011, 06:57:52 AM
-
ਰੇਲ ਗੱਡੀ ਦਾ ਡਰੈਵਰ, ਗੱਡੀ ਕਮਾਦਾਂ ਚ ਲੈ ਗਿਆ
ਤਫਤੀਸ਼ ਹੋਈ ਤਾਂ ਵੱਡੇ ਅਫਸਰਾਂ ਨੇ ਪੁਛਿਆ : ਤੂੰ ਕਮਾਦਾਂ ਚ ਟਰੈਨ ਕਿਉ ਖੜੀ
ਡਰੈਵਰ ਨੇ ਸਫਾਈ ਦਿੱਤੀ ਜੀ ਬੰਦਾ ਥੱਲੈ ਆਉਣ ਲੱਗਾ ਸੀ।
... ...
ਅਫਸਰ ਕਹਿੰਦੇ ਫਿਰ ਕੀ ਸੀ। ਬੰਦਾ ਥੱਲੇ ਆਉਂਦਾ ਤਾਂ ਆ ਲੈਣ ਦੇਣਾ ਸੀ। :D:
ਡਰੈਵਰ ਕਹਿੰਦਾ ਜੀ ਓਹ ਬੰਦਾ ਕਮਾਦਾਂ ਵੱਲ ਭੱਜਾ ਸੀ। :D: :D:
-
hahahaha :D: :D: :D: :D:
-
kallya ta nai c apna
-
:hehe: driver vi nishane laahke bande maarda
-
:hehe: ,,..,,
-
hehehehe,,kmad ch mout,,, :hehe: