Punjabi Janta Forums - Janta Di Pasand

Fun Shun Junction => Fun Time => Topic started by: bibamunda on June 10, 2011, 02:10:57 PM

Title: ਦਿਲ ਨਾਲ ਦਿਲ ਮਿਲਾ ਲਵੋ".
Post by: bibamunda on June 10, 2011, 02:10:57 PM
ਅਸੀਂ ਗਏ ਉਹਨਾਂ ਦੇ ਘਰ ਕਹਿਣ "ਦਿਲ ਨਾਲ ਦਿਲ ਮਿਲਾ ਲਵੋ".,,,,ਉਹਨਾਂ ਦੀ ਮਾਂ ਨੇ ਦਰਵਾਜਾ ਖੋਲਿਆ,ਅਸੀਂ ਘਬਰਾ ਕੇ ਬੋਲੇ"ਆਂਟੀ ਪੰਜ ਸਾਲ ਤਕ ਦਾ ਕੋਈ ਬੱਚਾ ਹੈ ਤਾਂ ਪੋਲਿਓ ਦੀ ਦਵਾਈ ਪਿਲਾ ਲਵੋ'.... :hehe:
Title: Re: ਦਿਲ ਨਾਲ ਦਿਲ ਮਿਲਾ ਲਵੋ".
Post by: Jail Bird on June 10, 2011, 02:26:06 PM
oyee aa ta noor sandhu ne v likhyaa c hunee huni  :loll: