October 08, 2025, 03:26:34 AM
collapse

Author Topic: Stop Female Foeticide !!  (Read 2780 times)

Offline ♥ ѕαя∂αяηι ♥

  • PJ Mutiyaar
  • Jimidar/Jimidarni
  • *
  • Like
  • -Given: 20
  • -Receive: 53
  • Posts: 1000
  • Tohar: 53
  • Gender: Female
  • """ ∂нєє ѕαя∂αяα ∂ι"""
    • View Profile
  • Love Status: In a relationship / Kam Chalda
Stop Female Foeticide !!
« on: November 21, 2015, 12:39:47 AM »
ਇੱਕ ਅਜਿਹੀ ਰਚਨਾ ਜਿਸਨੂੰ ਪਡ਼੍ਹਕੇ ਲੂੰ ਕੰਡੇ ਖਡ਼੍ਹੇ ਹੋ ਜਾਂਦੇ ਨੇ । ਥੋੜੀ ਲੰਬੀ ਜਰੂਰ ਹੈ ਪਰ ਪੰਜ ਮਿੰਟ
ਕੱਢਕੇ ਜਰੂਰ ਪਡ਼੍ਹਿਉ ਇੱਕ ਨਵਜੰਮੀ ਦਾ ਦਰਦ .......


ਅਦਾਲਤ ਵਿਚ ਇੱਕ ਅਜੀਬ ਕੇਸ ਆਇਆ
,
ਸਿਪਾਹੀ ਬੰਨ੍ਹ ਕੇ ਇੱਕ ਕੁੱਤੇ ਨੂੰ ਲੈ ਆਇਆ !


ਸਿਪਾਹੀ ਨੇ ਜਦ ਕਟਿਹਰੇ ਚ ਕੁੱਤਾ ਖੋਲਿਆ ,

ਕੁੱਤਾ ਚੁੱਪਚਾਪ ਸੀ ਮੂੰਹੋਂ ਕੁੱਝ ਨਾ ਬੋਲਿਆ !


ਨੂਕੀਲੇ ਦੰਦਾਂ ਚੋਂ ਖੂਨ ਨਜ਼ਰ ਆ ਰਿਹਾ ਸੀ ,

ਨਜ਼ਰ ਕਿਸੇ ਨਾਲ ਵੀ ਨਾ ਮਿਲਾ ਰਿਹਾ ਸੀ !


ਫਿਰ ਖੜਾ ਹੋਇਆ ਇੱਕ ਵਕੀਲ,

ਦੇਣ ਲੱਗਿਆ ਉਹ ਆਪਣੀ ਦਲੀਲ ।


ਕੁੱਤੇ ਨੇ ਏਥੇ ਬੜੀ ਤਬਾਹੀ ਮਚਾਈ ਏ,

ਤਾਂਹੀਓਂ ਪੂਰੀ ਦੁਨੀਆਂ ਘਬਰਾਈ ਏ ।


ਦੋ ਦਿਨ ਪਹਿਲਾਂ ਇੱਕ ਨਵਜੰਮੀ ਬੱਚੀ,

ਏਸ ਕਾਤਿਲ ਕੁੱਤੇ ਨੇ ਹੀ ਖਾਈ ਏ ।


ਸੁਣੋ ਨਾ ਇਸ ਕੁੱਤੇ ਦੀ ਕੋਈ ਬਾਤ,

ਦੇ ਕੇ ਹੁਕਮ ਉਤਾਰੋ ਮੌਤ ਦੇ ਘਾਟ ।


ਜੱਜ ਦੀਆਂ ਅੱਖਾਂ ਵੀ ਹੋ ਗਈਆਂ ਸੀ ਲਾਲ,

ਕਿਉਂ ਖਾਧੀ ਕੰਨਿਆ ਕਿਉਂ ਚੱਲੀ ਇਹ ਚਾਲ ।


ਕੁੱਤੇ ਦਾ ਵਕੀਲ ਬੋਲਿਆ... .....


ਭਾਂਵੇਂ ਇਸ ਕੁੱਤੇ ਨੂੰ ਜਿਉਂਦਾ ਨਾ ਰਹਿਣ ਦਿਉ,

ਇਸਨੂੰ ਵੀ ਸਫਾਈ 'ਚ ਕੁਛ ਤਾਂ ਕਹਿਣ ਦਿਉ


ਫਿਰ ਕੁੱਤੇ ਨੇ ਆਪਣਾ ਮੂੰਹ ਖੋਲਿਆ,

ਹੌਲੀ ਹੌਲੀ ਸਾਰਾ ਭੇਤ ਖੋਲਿਆ ।


ਹਾਂ ਮੈਂ ਹੀ ਉਹ ਨਵਜੰਮੀ ਬੱਚੀ ਖਾਈ ਹੈ,

ਮੈਂ ਆਪਣੀ ਕੁੱਤੇਪਣੀ ਨਿਭਾਈ ਹੈ ।


ਕੁੱਤੇ ਦਾ ਕੰਮ ਹੈ ਉਹ ਦਇਆ ਨਾ ਦਿਖਾਵੇ,

ਮਾਸ ਕਿਸੇ ਦਾ ਵੀ ਹੋਵੇ ਉਹ ਖਾ ਜਾਵੇ ।


ਪਰ ਮੈਂ ਦਇਆ ਧਰਮ ਤੋਂ ਦੂਰ ਨਹੀਂ,

ਕੰਨਿਆ ਮੈਂ ਖਾਧੀ ਹੈ ਪਰ ਮੇਰਾ ਕਸੂਰ ਨਹੀਂ


ਉਹ ਕੰਨਿਆ ਕੂੜੇ ਦੇ ਵਿੱਚੋਂ ਥਿਆਈ ਸੀ,

ਕੋਈ ਹੋਰ ਨਹੀਂ ਇਸਦੀ ਮਾਂ ਹੀ ਸੁੱਟਣ ਆਈ ਸੀ


ਜਦੋਂ ਮੈਂ ਉਸ ਕੰਨਿਆ ਦੇ ਕੋਲ ਗਿਆ,

ਉਸਦਾ ਚਿਹਰਾ ਦੇਖਕੇ ਮੇਰਾ ਮਨ ਡੋਲ ਗਿਆ


ਉਹ ਮੇਰੀ ਜੀਭ ਦੇਖਕੇ ਮੁਸਕਰਾਈ ਸੀ,

ਉਸਨੇ ਹੀ ਮੇਰੀ ਇਨਸਾਨੀਅਤ ਜਗਾਈ ਸੀ ।


ਸੁੰਘਕੇ ਉਸਦੇ ਕੱਪੜੇ ਉਸਦਾ ਘਰ ਲੱਭਿਆ ਸੀ

ਮਾਂ ਸੁੱਤੀ ਸੀ ਤੇ ਬਾਪ ਕਿਸੇ ਕੰਮ ਲੱਗਿਆ ਸੀ


ਮੈਂ ਭੌਂਕ ਭੌਂਕ ਕੇ ਉਸਦੀ ਮਾਂ ਜਗਾਈ ਸੀ,

ਪੁੱਛਿਆ ਕੰਨਿਆ ਨੂੰ ਕਿਊਂ ਤੂੰ ਸੁੱਟ ਆਈ ਸੀ


ਤੂੰ ਚੱਲ ਮੇਰੇ ਨਾਲ ਕੰਨਿਆ ਨੂੰ ਲੈ ਕੇ ਆ,

ਭੁੱਖੀ ਹੈ ਤੇਰੀ ਧੀ ਉਸਨੂੰ ਤੂੰ ਦੁੱਧ ਪਿਆ ।


ਉਸਦੀ ਮਾਂ ਸੁਣਦੇ ਹੀ ਰੋਣ ਲੱਗ ਪਈ,

ਆਪਣੇ ਦੁੱਖ ਮੈਨੂੰ ਉਹ ਸੁਨਾਉਣ ਲੱਗ ਪਈ ।


ਕਿਵੇਂ ਲੈਕੇ ਆਂਵਾਂ ਆਪਣੇ ਕਲੇਜੇ ਦੇ ਟੁਕੜੇ ਨੂੰ,

ਤੈਨੂੰ ਸੁਣਾਉਂਦੀ ਹਾਂ ਮੈਂ ਦਿਲ ਦੇ ਦੁੱਖੜੇ ਨੂੰ ।


ਸੱਸ ਮੇਰੀ ਰੋਜ ਮੈਨੂੰ ਤਾਹਨੇ ਮਾਰਦੀ ਏ,

ਕੁੱਟ ਕੁੱਟ ਮੈਨੂੰ ਆਪਣਾ ਸੀਨਾ ਠਾਰਦੀ ਏ ।


ਬੋਲਿਆ ਇਸ ਵਾਰ ਮੁੰਡਾ ਜੰਮਕੇ ਦਿਖਾਈਂ,


ਕੁੜੀ ਸਾਡੇ ਘਰ ਤੂੰ ਨਾ ਲਿਆਈਂ ।


ਪਤੀ ਨੇ ਕਿਹਾ ਖਾਨਦਾਨ ਦੀ ਤੋੜ ਦਿੱਤੀ ਵੇਲ

ਜਾਹ ਜਾਕੇ ਖਤਮ ਕਰ ਤੂੰ ਇਸਦਾ ਖੇਲ ।


ਮੈਂ ਮਾਂ ਸੀ ਇਸਦੀ ਇਹ ਧੀ ਸੀ ਵਿਚਾਰੀ,

ਇਸ ਲਈ ਸੁੱਟਤੀ ਮੈਂ ਆਪਣੀ ਧੀ ਪਿਆਰੀ


ਸੁਣਾਉਂਦੇ ਸੁਣਾਉਂਦੇ ਕੁੱਤੇ ਦਾ ਗਲਾ ਭਰ ਗਿਆ

ਫੇਰ ਉਹ ਜੱਜ ਅੱਗੇ ਬਿਆਨ ਪੂਰੇ ਕਰ ਗਿਆ


ਕੁੱਤਾ ਬੋਲਿਆ ਮੈਂ ਫੇਰ ਕੁੜੀ ਦੇ ਕੋਲ ਆ ਗਿਆ

ਦਿਮਾਗ ਮੇਰੇ ਤੇ ਧੂੰਆਂ ਜਿਹਾ ਛਾ ਗਿਆ ।


ਉਹ ਕੰਨਿਆ ਆਪਣਾ ਅੰਗੂਠਾ ਚੁੰਘ ਰਹੀ ਸੀ,

ਮੈਨੂੰ ਦੇਖਕੇ ਸ਼ਾਇਦ ਕੁਝ ਸੁੰਘ ਰਹੀ ਸੀ ।


ਕਲੇਜੇ ਤੇ ਮੈਂ ਵੀ ਪੱਥਰ ਧਰ ਲਿਆ,

ਫਿਰ ਮੈਂ ਕੰਨਿਆ ਨੂੰ ਗਰਦਨ ਤੋਂ ਫੜ ਲਿਆ ।


ਮੈਂ ਬੋਲਿਆ ਹੇ ਬਾਲੜੀ ਜੀਅ ਕੇ ਕੀ ਕਰੇਂਗੀ,

ਇਸ ਜਮਾਨੇ ਦਾ ਜਹਿਰ ਪੀ ਕੇ ਕੀ ਕਰੇਂਗੀ ।


ਜੇ ਮੈਂ ਜਿੰਦਾ ਛੱਡਤਾ ਤਾਂ ਹੋਰ ਕੁੱਤੇ ਪਾੜ ਦੇਣਗੇ

ਜਾਂ ਫਿਰ ਲੋਕ ਤੇਜਾਬ ਪਾਕੇ ਸਾੜ ਦੇਣਗੇ


ਜਾਂ ਦਾਜ ਦੇ ਲੋਭੀ ਤੇਲ ਪਾਕੇ ਸਾੜ ਦੇਣਗੇ,


ਜਾਂ ਹਵਸ਼ ਦੇ ਸ਼ਿਕਾਰੀ ਨੋਚਕੇ ਮਾਰ ਦੇਣਗੇ


ਕੁੱਤਾ ਗੁੱਸੇ ਵਿੱਚ ਬੋਲਿਆ........


ਜੱਜ ਸਾਹਿਬ ਸਾਨੂੰ ਤੁਸੀਂ ਕਰਦੇ ਹੋਂ ਬਦਨਾਮ,

ਪਰ ਤੁਸੀਂ ਸਾਥੋਂ ਵੀ ਭੈੜੇ ਹੋਂ ਇਨਸਾਨ ।


ਜਿੰਦਾ ਕੰਨਿਆ ਨੂੰ ਪੇਟ 'ਚ ਮਰਵਾਉਣੇ ਓਂ,

ਤਾਂ ਵੀ ਖੁਦ ਨੂੰ ਇਨਸਾਨ ਕਹਾਉਣੇ ਓਂ ।


ਸਾਡਾ ਸਮਾਜ ਲੜਕੀ ਤੋਂ ਨਫ਼ਰਤ ਕਰਦਾ ਹੈ,

ਕੰਨਿਆ ਹੱਤਿਆ ਵਰਗਾ ਅਪਰਾਧ ਕਰਦਾ ਹੈ


ਮੈਂ ਸਮਝਿਆ ਇਸਨੂੰ ਖਾਣਾ ਚੰਗਾ ਏ

ਤੁਹਾਡੇ ਵਰਗੇ ਰਾਕਸ਼ਾਂ ਤੇਂ ਬਚਾਉਣਾ ਚੰਗਾ ਏ


ਮੈਨੂੰ ਲਟਕਾਉ ਫਾਂਸੀ ਜਾਂ ਮਾਰੋ ਮੇਰੇ ਜੁੱਤੇ,

ਮੇਰੇ ਤੋਂ ਪਹਿਲਾਂ ਫਾਂਸੀ ਚਾਡ਼੍ਹੋ, ਇਨਸਾਨੀ ਕੁੱਤੇ


ਮੇਰੇ ਤੋਂ ਪਹਿਲਾਂ ਫਾਂਸੀ ਚਾਡ਼੍ਹੋ, ਇਨਸਾਨੀ ਕੁੱਤੇ


ਜੇ ਸੱਚਮੁਚ ਭਰੂਣ ਹੱਤਿਆ ਨੂੰ ਪਾਪ ਸਮਝਦੇ ਹੋ ਤਾਂ ਇਸਨੂੰ ਸ਼ੇਅਰ ਜਰੂਰ ਕਰੋ ਜੀ ।


 :pray: :pray:
writer- unknown

...

Ik ajehi ghatna jisnu padh ke kande khade ho jande ne....

Thore lambi zroor hai par 5 mint kadke zroor padheyo ....

Ik navzami da dard


Adalat vich ik ajeeb case aya..
Sipahi ban ke ik kutte nu le aya..

Sipahe ne jad kathere ch kutta kholeya...
Kutta chup chap c muho kuj na bolya..

Nukille dandan cho khoon nazar aa reha c...
Nazar kise naal v na mila reha c...

Fir khada hoyea ik vakeel..
oh den lga apne daleel..

Kutte ne ethe bde tbahi machai aa...
tahio poori duniya ghabrayi aa...

Do din pehla ik navzami bachi
es kutte ne hi khayi hai...

Suno na es kutte di koi baat..
deke hukam utaro maut de ghaat..

Judge diyan aakhan v ho gyian c laal..
kyun khadi kanya kyun chali eh chaal...


Kutte da vakeel boleya.......

Bhave es kutte nu jeounda na rehn deo...
es nu v sfai da kuj tan kehn deo...

fer kutte ne apna muh kholeya
fer haule haule saara bhed kholeya

han mai hi oh navzami bachi khayi hai...
mai apne kuttepani nibhayi hai...

kutte da kam hai oh daya na dikhave...
maas kise da v hove oh kha jave...

par mai daya dharam toh door nhi...
kanya mai khadi aa par mera kasoor nhi...

oh kanya kood (garbage) de vicho labhi c..
koi hor nhi disde esde maa hi suttan aye c...

jado mai os kanya de kol gya..
osda cherha (face) dekh mera mann dol gya...

oh mere jeeb dekh ke muskurayi c..
usne ne hi mere insaniyaat jagai c...

sungh ke (smell) usde kapre usda ghar lbya c...
maa sutte c te baap kise kamm lgya c...

mai bhonk bhonk ke usde maa jagayi c...
puchya kanya nu kyun tu sutt aye c...

tu chal mere naal kanya nu leke aa...
bhukhi a tere dhee usnu tu dudh piyaa..

usde maa sunde hi ron lagg pye...
apne dukh mainu oh sunan lagg pye...

kive laike ava apne kaleje (dil) de tukde nu...
tainu sunande han mai dil de dukhrde nu..

sus mere roz mainu tahne maarde ee..
kutt kutt mainu apna seena tharde ee..

bolya es vaar munda zam ke dikhayi..
kudi saade ghar tu na le ayi...

pati ne keha khandaan di tod ditte vail..
ja jake khatam kar tu esda khel...

mai maa c esde..eh dhee c vichari..
islyi mai sutt ditte apne dhee piyari...

sunande sunande kutte da glla bhar gya...
pher oh judge age beyan poore kar gya...

kutta bolya mai pher kudi de kol aa gya..
dimag mere te dhua jeha chaa gya...

oh kanya apna angootha chungh rhe c...
mainu dekh ke shyad kuj sungh rhe c..

kaleje te mai v pathar dhar lya..
phir mai kanya nu gardan toh fadh lya..

mai bolya he balri jee ke ki karenge..
es jamane da zehar pee ke ki karenge

je mai jinda chadta tan hor kute paad denge..
ja phir lok tezaab pake saad denge...

ja daaj de lobhi tel pake saad denge..
ja hawash de shikari noch ke maar denge..


Kutta gusse ch bolya...


judge sahib saanu tusi krde ho badnaam....
par tusi satho v bhaide (buree) ho insaan...

jinda kanya nu pet ch marvaune oo..
tan vi khud nu insaan ahkvaunde hoo..

sadda samaj ladki toh nafrat karda hai..
kanya hatya varga aapraad karda hai..

mai smjhya esnu khana chnga hai..
tuhade vrge rakshaan toh bchauna chnga hai..

mai ltkao fansi ja maaro mere jutte..
mere toh pehla fansi chadoo insaane kutte..

mere toh pehla fansi chadoo insaane kutte..

Je sach much female foeticide nu paap smjhde ho tan esnu share zroor kroo ji....

 :pray: :pray: writer- unknown
« Last Edit: November 21, 2015, 02:24:55 AM by ♥ ਮਰਜਾਣੀ ਮਿੱਠੀ ਜਿਹੀ ♥ SardarNi »

Punjabi Janta Forums - Janta Di Pasand

Stop Female Foeticide !!
« on: November 21, 2015, 12:39:47 AM »

Offline jeet_singh

  • Ankheela/Ankheeli
  • ***
  • Like
  • -Given: 10
  • -Receive: 49
  • Posts: 523
  • Tohar: 34
  • Gender: Male
  • mai khin bhi rhu teri yaad saath hai
    • View Profile
  • Love Status: Single / Talaashi Wich
Re: Stop Female Foeticide !!
« Reply #1 on: November 21, 2015, 02:27:11 AM »
ptaa nhi kiu dil pathar hoye ese lokan de...kiu bhul jande ohna di maa v ek kudi e......evain Marde rahoge taa smaaj kiven chlega....apne mundea lyi wife kithon laike aaoge....nanhi jahi jaan nu maarn lgea dil ch jraa dard v Nhi hunda ese lokan de

Offline ♥ ѕαя∂αяηι ♥

  • PJ Mutiyaar
  • Jimidar/Jimidarni
  • *
  • Like
  • -Given: 20
  • -Receive: 53
  • Posts: 1000
  • Tohar: 53
  • Gender: Female
  • """ ∂нєє ѕαя∂αяα ∂ι"""
    • View Profile
  • Love Status: In a relationship / Kam Chalda
Re: Stop Female Foeticide !!
« Reply #2 on: November 21, 2015, 02:34:56 AM »
hmm ehna zyada aware hon de bavazood v ..... kyian de kann te juu ni sarkde...  :sad:

Offline mundaxrisky

  • PJ Gabru
  • Sarpanch/Sarpanchni
  • *
  • Like
  • -Given: 47
  • -Receive: 218
  • Posts: 3040
  • Tohar: 213
  • Hated By All...Respected By Some.
    • View Profile
  • Love Status: Single / Talaashi Wich
Re: Stop Female Foeticide !!
« Reply #3 on: November 21, 2015, 03:02:12 PM »
woow dis is huge  amazin heart touchin  who eva  wrote dis  orignaly deserves a  :AWARENESS  AWARD.

well moi ta apna view pela e  oh bibi confuse kaur de post te de chuka wa. moinu ina noi pta is  topic bare but jo  sunia dekhia wa , based on those facts, moi do wana add smthin to  dat ... well moi do blame women fer as much as moi blame men.  women need need to  STAND UP against FOETICIDE  cz it is their body after all.. n  there gotta be tougher laws fer such crimes.. je  temian iss gal de awaz  raise karn ta ahh prob ini  hard noi wa.. screw those  ignorant  MEN  jo  aurtan nu   abortion  laye force karde wa ..

n SASSAN jo khud  aurtan wa ... oh phaphakutina  ahh sub vich equally partner hundia wa ... jyada  oohii  avdia NNOHA nu taunt kardia wa ... ne firr kudii jamm teee ... sada   kull khandan kimme chalu  agee   etc etc ...  oh MAWA nu ina  jaleel n  dukhi kardia wa .. ke  mawa nu na chonde hoye be  avde jisam de hisse nu katwona pinda wa Viah ta shyad moi da be ik din hona wa .. moi ta Wahguru agge pray karda wa  moi da pela bacha KURI hovve  moi ta oda name be soch lia wa "JENNIFER".

And todde singers be baki de kasar kad dinde wa  .. todde fav  CHAMKILA saab, babau man jo dujja peg la ke  kuriz de bahh farde wa .. there r soo many  lachar songs  jina vich   kuriz nu sub ik  SX TOY te tarah  portray  kita janda wa....TY

Offline αмαи g

  • PJ Mutiyaar
  • Lumberdar/Lumberdarni
  • *
  • Like
  • -Given: 59
  • -Receive: 105
  • Posts: 2338
  • Tohar: 105
  • Gender: Female
  • B❤
    • View Profile
    • I listen to lit music, trust me.
  • Love Status: Married / Viaheyo
Re: Stop Female Foeticide !!
« Reply #4 on: November 21, 2015, 03:15:27 PM »
It's all about the youth standing up and saying NO we're not going to stay at home and make food I will go out and get educated, I will NOT accept dowry (the guys) and girls being like Nah je tuhanu daaj chahida te phir sanu tu hi ni chahida. Young people can change it all now, stop being like challo ik munda hi sahi- I've seen families with 4-5 girls just to get a son, this leads to financial problems etc, and the munda turns out weird af. STOP. A child is a child, y'all can't do this. We have it in our own hands to change all these stupid things, if only we ever thought about it rather than following whatever the older generation say/ do.

 

Related Topics

  Subject / Started by Replies Last post
7 Replies
1318 Views
Last post January 11, 2010, 08:33:25 PM
by >>Pure_Poison<<
10 Replies
3968 Views
Last post January 12, 2010, 08:26:08 PM
by sukhbeer
10 Replies
5543 Views
Last post May 08, 2010, 03:15:47 AM
by Rubbie
4 Replies
1509 Views
Last post July 29, 2012, 08:17:18 AM
by Oranyo
1 Replies
1502 Views
Last post March 31, 2012, 07:55:04 PM
by Jatt Mullanpuria
12 Replies
1866 Views
Last post May 12, 2012, 05:03:16 AM
by RA JA (B@TTH)
0 Replies
733 Views
Last post July 16, 2012, 08:33:19 AM
by AmRind③r
0 Replies
1171 Views
Last post August 05, 2012, 07:50:12 AM
by •?((¯°·._.• ąʍβɨţɨ๏µ$ jąţţɨ •._.·°¯))؟•
5 Replies
1499 Views
Last post September 08, 2012, 09:41:27 PM
by Deleted User
stop bullying

Started by Dhaliwal. « 1 2  All » Knowledge

23 Replies
4002 Views
Last post December 09, 2012, 11:45:48 PM
by Karan No 1

* Who's Online

  • Dot Guests: 4235
  • Dot Hidden: 0
  • Dot Users: 0

There aren't any users online.

* Recent Posts

fix site pleae orrrr by Gujjar NO1
[September 21, 2025, 02:35:07 PM]


which pj member do u miss ryt now? by Gujjar NO1
[January 02, 2025, 12:52:22 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]