Hobbies Interests Lifestyle > Discussions

ਜੰਮੀ ਤਾਂ ਲੱਖਾਂ ਦੀ !

<< < (2/3) > >>

EvIL_DhoCThoR:
well kitte na kitte sandhu di v gal sahi aa enj hunda hai but i dun think koi kudi apna he vasiya vasaya ghar ujadna chaugi , baki v ajj kal kalyug aa kuch v ho skda

RG:

--- Quote from: Sandhu...,,乂 šτιll ∂εšι 乂 ਫਰੀਦਕੋਟੀਆ on September 22, 2011, 12:14:18 PM ---ਹਸਪਤਾਲ ਵਿੱਚੋਂ ਟੈਸਟ ਕਰਵਾਉਣ ਮਗਰੋਂ ਜਦ ਨਿੰਦਰ ਨੂੰ ਪਤਾ ਲੱਗਾ ਕਿ ਜੰਮਣ ਵਾਲਾ ਮੁੰਡਾ ਨਹੀਂ, ਕੁੜੀ ਹੈ ਤਾਂ ਉਸਨੂੰ ਤਾਂ ਡੋਬੂ ਹੀ ਪੈਣੇ ਸ਼ੁਰੂ ਹੋ ਗਏ ਕੋਲ ਖੜੀ ਤਾਈ ਕਹਿਣ ਲੱਗੀ, “ਚਿੰਤਾ ਕਾਹਨੂੰ ਕਰਦਾ ਏਂ……? ਜੇ ਕੁੜੀ ਕੁੱਖ ਚ ਕਤਲ ਕਰਵਾ ਦਿੱਤੀ ਤਾਂ ਉਸਦਾ ਮੁੱਲ ਕੌਡੀ ਨਹੀਂ ਪੈਣਾ, ਪਰ ਜੇ ਜੰਮ ਕੇ ਪਾਲ ਪੋਸ ਕੇ ਵਿਆਹੁਣ ਤੋਂ ਬਾਅਦ ਉਸਦਾ ਸੌਦਾ ਹੀ ਕਰ ਦਿੱਤਾ ਜਾਵੇ ਤਾਂ ਲੱਖਾਂ ਦੀ ਹੈ । ਉਹ ਕਿਵੇਂ? ਨਿੰਦਰ ਨੇ ਪੁੱਛਿਆ! ਬਈ ਅੱਜ ਕੱਲ੍ਹ ਆਹੀ ਕੁੱਝ ਤਾਂ ਕਰ ਰਹੇ ਨੇ ਲੋਕ ਹੁਣ ਧੀਆਂ ਕੁਖਾਂ ਚ ਕਤਲ ਕਰਨ ਦੀ ਥਾਂ ਜੰਮ ਕੇ ਵੱਡੀਆਂ ਕਰਕੇ ਚੰਗੇ ਘਰ ਵਿਆਹ ਕੇ, ਉਹਨਾਂ ਉਂਪਰ ਦਾਜ ਦੇ ਝੂਠੇ ਪਰਚੇ ਕਰਵਾ ਕੇ ਲੱਖਾਂ ਪ੍ਰਾਪਤ ਕੀਤੇ ਜਾ ਰਹੇ ਹਨ, ਤੂੰ ਚਿੰਤਾ ਕਾਹਨੂੰ ਕਰਦਾ ਏਂ? ਕੁੜੀ ਫਿਰ ਦੁਬਾਰਾ ਵਿਆਹੀ ਜਾਂਦੀ ਏ । ਕਹਿੰਦੀ ਹੋਈ ਤਾਈ ਅਗਾਂਹ ਚਲੀ ਗਈ ਤੇ ਨਿੰਦਰ ਵੀ ਹੁਣ ਮੁਸਕਰਾਉਂਦਾ ਹੋਇਆ ਲੱਖਾਂ ਦੇ ਸੁਪਨੇ ਦੇਖਣ ਲੱਗਾ।

--- End quote ---


punjabi hun kudiyan vechan wale ho gye ? eda koi v nhi soch sakda k kudi nu change ghar viah k fer daj da jhootha case pa k paise laye jaan ,eh film nhi chaldi koi ,life aa ,

:
mai ajj eh story read kiti

thodi der pehlan ee..
mai sochi janda c ehnu post karn baare nd dekhea ke eh pehlan ee post kiti hoyi ah

waise eh boht galt ho reha ajj kall .. loka di soch kinni ghatiya ho chukki ajj kall..
waise har paase eda ee ho reha .. kade lok sochde c dhee ghar di ijjat ah..
ajj osse ijjat nu vech ke lakha de ho rahe ah..
kithe gayi loka di sharm.. loka di anakh.. hgadh hoyi payi yaar..

bada dukh hunda eho jeha sab read karke..

boht galt ho reha punjab ch boht ee jyada..
punjab barbaadi di raah tey ah mai tan ehi kahunga

EvIL_DhoCThoR:

--- Quote from: ~Marjana Gill~ on September 23, 2011, 06:42:06 AM ---
boht galt ho reha punjab ch boht ee jyada..
punjab barbaadi di raah tey ah mai tan ehi kahunga

--- End quote ---

110 % agree

:P:
kush comment ni kar sakdi kz dnt knw ki eda ho sakda ?i mean in real lyf?

Navigation

[0] Message Index

[#] Next page

[*] Previous page

Go to full version