December 23, 2024, 06:54:48 AM
collapse

Author Topic: PJ Talent Of Ashiqui  (Read 3815 times)

Offline █ ▌ﻝαᔕ ▌█

  • Retired Staff
  • Sarpanch/Sarpanchni
  • *
  • Like
  • -Given: 181
  • -Receive: 190
  • Posts: 3441
  • Tohar: 121
  • Gender: Male
  • President of Charra Union
    • View Profile
    • sanu nasha valliata da
  • Love Status: Forever Single / Sdabahaar Charha
PJ Talent Of Ashiqui
« on: November 27, 2012, 03:46:02 PM »
---- ਪੀ.ਜੇ ਟੈਲੇੰਟ ਓਫ ਅਸ਼ਿਕ਼ੀ -----
=======================

ਸਭ ਤੋ ਪਹਿਲਾ ਸਭ ਨੂ ਮੇਰੇ ਵਾਲੋ ਪਿਆਰ ਭਰੀ ਸਤ ਸ੍ਰੀ ਅਕਾਲ ਜੀ ॥

ਕੋਈ ਹੋਰ ਗੱਲ ਸ਼ੁਰੂ ਕਰਨ ਤੋ ਪਹਿਲਾ ਮੈ ਆਪ ਸਭ ਦਾ ਤੇਹ ਦਿੱਲੋ ਧੰਨਵਾਦ ਕਰਨਾ ਚਾਉਂਦਾ ਹਾਂ ॥
ਤੁਸੀਂ ਸਭ ਨੇ ਬਾਦ-ਚੜ ਕੇ ਵਿਦੇਸੀ ਡ੍ਰੇਸ ਮੁਕਾਬਲੇ  ਵਿੱਚ ਹਿੱਸਾ ਲਿਆ ਅਤੇ ਮੇਰੀ ਹੋਂਸਲਾ ਹੁਫ੍ਜ੍ਯੀ ਕੀਤੀ ॥ ਮੈਨੂੰ ਉਮੀਦ ਹੈ ਕੇ ਤੁਹਾਡਾ  ਸਾਥ ਮੈਨੂੰ  ਅੱਗੇ ਵੀ ਮਿਲਦਾ ਰਹੂਗਾ॥

ਹੁਣ ਤੁਸੀਂ ਸਭ ਨੇ ਰੌਲਾ ਪਾਉਣਾ ਕੇ ਅੱਜੇ ਰੁਕ ਕ ਨਵਾਂ ਮੁਕਾਬਲਾ ਕਰਵਾਨਾ  ਸੀ ਪਰ ਅਗਲਾ ਮਹੀਨੇ  ਤੇ ਸਾਲ ਦੇ ਸ਼ੁਰੂ ਵਿੱਚ ਪੀ.ਜੇ ਅਵਾਰਡ   ਸੇਰਮੋਨੀ ੨੦੧੨ ਵੀ ਹੋਣੀ ਹੈ ॥ ਇਸ ਲਈ ਪਹਿਲਾ ਹੀ ਮੁਕਾਬਲਾ ਸ਼ੁਰੂ ਕਰ ਰਹੇ ਹਾਂ ॥ ਉਮੀਦ ਹੈ ਤੁਸੀਂ ਸਭ ਸੇਹ੍ਜੋਗ ਦੇਵੋਗੇ ॥

"ਟੈਲੇੰਟ ਓਫ ਅਸ਼ਿਕ਼ੀ"
ਹਾਂ ਜੀ ਜਾਦਾ ਹੈਰਾਨ ਨਾ ਹੋਵੋ  ਨਾਮ ਸੁਣਕੇ ਕਿਉਂ ਕੇ ਇਹ ਪੀ.ਜੇ ਦਾ ਅਗਲਾ ਮੁਕਾਬਲਾ ਹੈ ॥ ਇਹ ਬੜਾ ਸੁਖਾ ਮੁਕਾਬਲਾ  ਹੈ ਜੀ ਪਰ ਬੜੀ ਹਿਮਤ ਅਤੇ ਦਲੇਰੀ  ਵਾਲਾ ਮੁਕਾਬਲਾ  ਹੈ ॥ ਜਿਸ ਕੋਲ ਹਿਮਤ ਤੇ ਦਲੇਰੀ ਹੈ ਓਹੀ ਇਸ ਵਿੱਚ ਭਾਗ ਲਏ  ਸਕਦਾ ਹੈ॥

ਅਸ਼ਿਕ਼ੀ  ਬਾਰੇ ਤੇ ਸਭ  ਨੇ ਸੁਣਿਆ ਹੋਣਾ ਹੈ ਪਰ ਬੋਹਤਿਆਂ ਨੇ ਕੀਤੀ ਵੀ ਹੋਣੀ ਹੈ ਭਾਵੇ ਹੁਣ ਕੋਈ ਮੰਨੇ ਜਾ ਨਾ ॥

ਚਲੋ ਜੀ ਜਲਦੀ-ਜਲਦੀ  ਭਾਗ ਲਵੋ ਤਾ ਜੋ ਕ ਪਤਾ ਲੱਗ ਸਕੇ ਕ ਪੀ.ਜੇ  ਦਾ ਟੈਲੇੰਟਏਡ ਆਸ਼ਿਕ਼ ਅਸਲ ਵਿੱਚ ਕੋਣ ਹੈ ?

ਇਹ ਮੁਕਾਬਲਾ ਕੁੜੀਆਂ  ਤੇ ਮੁੰਡਿਆ ਵਾਸਤੇ ਅਲਗ ਅਲਗ ਹੋਵੇਗਾ।

ਮੁੰਡਿਆ ਨੂੰ ਕੁੜੀਆਂ ਫੋਸਾਉਣ ਦਾ ਤਰੀਕਾ ਦੱਸਣਾ ਹੋਵੇਗਾ...ਅਤੇ ਕੁੜੀਆਂ ਨੂੰ ਮੁੰਡੇ ਪਿਛੇ  ਲੋਣ ਦਾ ਤਰੀਕਾ ਦੱਸਣਾ ਹੋਵੇਗਾ ।

ਜਿਸ ਦਾ ਤਰੀਕਾ ਘੈਂਟ ਹੋਵੇਗਾ ਓਹ ਜਿੱਤੂ ਹੋਵੇਗਾ ।


ਮੁਕਾਬਲੇ ਦੇ ਕੁਝ ਨਿਯਮ :

੧) ਤੁਸੀਂ ਸਿਰਫ ੩ ਤਰੀਕੇ ਦੱਸ ਸਕਦੇ ਹੋ ।
੨) ਤਰੀਕੇ ਸੈਫ਼ ਸੁਤਰੇ ਹੋਣੇ ਚਾਹੀਦੇ ਹਨ। ਸ਼ਬਦਾਂ ਦਾ ਧਿਆਨ  ਰਖੋ ।
੩) ਆਖਰੀ ਤਾਰੀਕ ਭਾਗ ਲੇਣ ਲਈ ੧੭ ਦਿਸੰਬਰ ੨੦੧੨ ਹੈ ।

ਧੰਨਵਾਦ ਤੇ ਹੋ ਜਾਵੋ ਸ਼ੁਰੂ ................

ਆਪ ਜੀ ਦਾ ਨਿਮਾਣਾ,
  ਛੜਾ ਜੱਟ


ਅੰਗ੍ਰੇਜੀ ਅਨੁਵਾਦ (English Translation)

First of all Sat sri akal Ji and i thank everyone who participated in last western dress competition.

The Winners for Western Dress Competition will be announced in next few days.

we are starting this competition earlier because end of December, we will start "PJ Award ceremony for 2012".

and i hope you guys will cooperate.

"Talent of Ashiqui"

yep!!! that's our next competition and don't get shock by the name of the competition:hehe:
its very easy competition but people need courage to participate in this competition.

"Ashiqui" i'm pretty sure we all are familiar with this word and moreover we all have done it.

OK lets see whose the real ashiq of PJ?

For boy's: you have to tell best idea/plan to pick up a girl
and girls you have to tell how to hit on a guy:P

The person with best idea/plan will be the winner.

Some General rules :
1) you can only tell 3 plans/idea
2) Beware of wording and thoughts :P
3) the last date for entries is 17 December, 2012

Thankyou.


« Last Edit: November 28, 2012, 05:10:13 PM by █ ▌ﻝαᔕ ਛੜਾ ਜੱਟ ▌█ »

Database Error

Please try again. If you come back to this error screen, report the error to an administrator.

* Who's Online

  • Dot Guests: 1504
  • Dot Hidden: 0
  • Dot Users: 0

There aren't any users online.

* Recent Posts

fix site pleae orrrr by ☬🅰🅳🅼🅸🅽☬
[November 01, 2024, 12:04:55 AM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


which pj member do u miss ryt now? by ❀¢ιм Gяєωʌℓ ❀
[August 30, 2023, 03:26:27 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]