March 01, 2026, 07:04:23 AM
collapse

Author Topic: Punjabi Boliyan  (Read 7024 times)

Offline Manpreet-Grewal

  • Bhoond/Bhoondi
  • Like
  • -Given: 11
  • -Receive: 8
  • Posts: 40
  • Tohar: 2
  • Gender: Male
  • GREWAL
    • View Profile
  • Love Status: Single / Talaashi Wich
Punjabi Boliyan
« on: October 16, 2011, 12:38:47 PM »
ਛੋਲੇ ਛੋਲੇ ਛੋਲੇ ,ਵੇ ਇਕ ਤੈਨੂੰ ਗੱਲ ਦੱਸਣੀ,
ਜੱਗ ਦੀ ਨਜ਼ਰ ਤੋਂ ਉੁਹਲੇ | ਦਿਲ ਦਾ ਮਹਿਰਮ ਉਹ ,
ਜੋ ਭੇਦ ਨਾ ਕਿਸੇ ਦਾ ਖੋਲੇ | ਆਹ ਲੈ ਫੜ ਮੁੰਦਰੀ,
ਮੇਰਾ ਦਿਲ ਤੇਰੇ ਤੇ ਡੋਲੇ | ਤੇਰੇ ਕੋਲ ਕਰ ਜਿਗਰਾ,
ਮੈਂ ਦੁੱਖ ਹਿਜ਼ਰਾਂ ਦੇ ਫੋਲੇ |ਨਰਮ ਕੁਆਰੀ ਦਾ
ਦਿਲ ਖਾਵੇ ਹਿਚਕੋਲੇ | :rockon: :excited: :rockon:


...
ਤੇਰਿਆ ਮਾਰਿਆ ਮੈਂ ਚੜਿਆ ਕਿੱਕਰ ਤੇ
ਤੈਂ ਦਾਤਣ ਨਾ ਕੀਤੀ
ਬਈ ਪਾਸਾ ਵੱਟ ਕੇ ਲੰਘ ਗਈ ਕੋਲ ਦੀ
ਪਾਸਾ ਵੱਟ ਕੇ ਲੰਘ ਗਈ ਕੋਲ ਦੀ
ਸਾਡੀ ਸੀ ਘੁੱਟ ਪੀਤੀ
ਹੁਣ ਕਿਉਂ ਤੋੜ ਗਈ
ਸੱਜਣਾ ਨਾਲ ਪਰੀਤੀ...
ਹੁਣ ਕਿਉਂ ਤੋੜ ਗਈ
ਸੱਜਣਾ ਨਾਲ ਪਰੀਤੀ...... :blush:
« Last Edit: October 16, 2011, 12:54:37 PM by Satnam-Grewal »

Punjabi Janta Forums - Janta Di Pasand

Punjabi Boliyan
« on: October 16, 2011, 12:38:47 PM »

Offline Dhaliwal.

  • PJ Mutiyaar
  • Sarpanch/Sarpanchni
  • *
  • Like
  • -Given: 52
  • -Receive: 135
  • Posts: 3596
  • Tohar: 64
  • Gender: Female
  • alwz cheat on exams
    • View Profile
  • Love Status: Single / Talaashi Wich
Re: Punjabi Boliyan
« Reply #1 on: October 16, 2011, 02:30:45 PM »
nice aa

Offline Manpreet-Grewal

  • Bhoond/Bhoondi
  • Like
  • -Given: 11
  • -Receive: 8
  • Posts: 40
  • Tohar: 2
  • Gender: Male
  • GREWAL
    • View Profile
  • Love Status: Single / Talaashi Wich
Re: Punjabi Boliyan
« Reply #2 on: October 22, 2011, 08:21:31 PM »
ਸੁਣ ਨੀ ਕੁੜੀਏ ਕੋਕੇ ਵਾਲੀਏ
ਨੀ ਬੋਹਤਾ ਕੋਕਾ ਨਾ ਚਮਕਾਈਏ,
ਬਈ ਮੌੜਾ ਉੱਤੇ ਹੁੰਦੀਆ ਗੱਲਾ..
ਹੋ ਮੌੜਾ ਉੱਤੇ ਹੁੰਦੀਆ ਗੱਲਾ..
ਐਵੇ ਚਰਚਾ ਨਾ ਕਰਵਾਈਏ,
ਨੀ ਮੁਡਿੰਆ ਦੇ ਕੋਲੋ ਲੰਘਦੀ,
ਹੋ ਨੀ ਮੁਡਿੰਆ ਦੇ ਕੋਲੋ ਲੰਘਦੀ
ਨੀਵੀ ਪਾ ਲੰਘ ਜਾਈਏ....
ਧਰਮੀ ਬਾਬਲ ਦੀ ..ਪੱਗ ਨੂੰ ਦਾਗ ਨਾ ਲਾਈਏ
ਧਰਮੀ ਬਾਬਲ ਦੀ... ਪੱਗ ਨੂੰ ਦਾਗ ਨਾ ਲਾਈਏ
  :cool:

Offline Dhaliwal.

  • PJ Mutiyaar
  • Sarpanch/Sarpanchni
  • *
  • Like
  • -Given: 52
  • -Receive: 135
  • Posts: 3596
  • Tohar: 64
  • Gender: Female
  • alwz cheat on exams
    • View Profile
  • Love Status: Single / Talaashi Wich
Re: Punjabi Boliyan
« Reply #3 on: October 23, 2011, 01:29:07 AM »
ਸੁਣ ਨੀ ਕੁੜੀਏ ਕੋਕੇ ਵਾਲੀਏ
ਨੀ ਬੋਹਤਾ ਕੋਕਾ ਨਾ ਚਮਕਾਈਏ,
ਬਈ ਮੌੜਾ ਉੱਤੇ ਹੁੰਦੀਆ ਗੱਲਾ..
ਹੋ ਮੌੜਾ ਉੱਤੇ ਹੁੰਦੀਆ ਗੱਲਾ..
ਐਵੇ ਚਰਚਾ ਨਾ ਕਰਵਾਈਏ,
ਨੀ ਮੁਡਿੰਆ ਦੇ ਕੋਲੋ ਲੰਘਦੀ,
ਹੋ ਨੀ ਮੁਡਿੰਆ ਦੇ ਕੋਲੋ ਲੰਘਦੀ
ਨੀਵੀ ਪਾ ਲੰਘ ਜਾਈਏ....
ਧਰਮੀ ਬਾਬਲ ਦੀ ..ਪੱਗ ਨੂੰ ਦਾਗ ਨਾ ਲਾਈਏ
ਧਰਮੀ ਬਾਬਲ ਦੀ... ਪੱਗ ਨੂੰ ਦਾਗ ਨਾ ਲਾਈਏ
  :cool:
nice aa

Offline ★raman preet is back★

  • PJ Gabru
  • Raja/Rani
  • *
  • Like
  • -Given: 36
  • -Receive: 65
  • Posts: 8147
  • Tohar: 14
  • Gender: Male
  • yaar mast malang
    • View Profile
  • Love Status: Single / Talaashi Wich
Re: Punjabi Boliyan
« Reply #4 on: October 23, 2011, 10:17:22 AM »
gud 1 bai ji ghaint likhiya hai

Offline Manpreet-Grewal

  • Bhoond/Bhoondi
  • Like
  • -Given: 11
  • -Receive: 8
  • Posts: 40
  • Tohar: 2
  • Gender: Male
  • GREWAL
    • View Profile
  • Love Status: Single / Talaashi Wich
Re: Punjabi Boliyan
« Reply #5 on: October 25, 2011, 08:34:32 PM »
ਵਾਰੀ ਵਰਸੀ ਖੱਟਣ ਗਿਆ ਸੀ.......ਖੱਟ ਕੇ ਲਿਆਦੀ ਪਰਾਲੀ...........ਮੇਰੇ ਵੱਲੋ ਸਾਿਰਆ ਨੁ ................HaPpY DiWaLi................ :happy:

 

Related Topics

  Subject / Started by Replies Last post
0 Replies
17736 Views
Last post April 10, 2009, 01:43:11 AM
by Nadeem
punjabi boliyan

Started by @SeKhOn@ « 1 2 3 4  All » Shayari

79 Replies
39832 Views
Last post December 23, 2012, 03:28:57 AM
by ღ--● ♥ ĦṒṓṝ ♥ ●--ღ
50 Replies
38853 Views
Last post December 05, 2012, 05:08:55 AM
by PrEEт Jαтт
30 Replies
248039 Views
Last post December 26, 2012, 04:03:54 PM
by yesika
1 Replies
4423 Views
Last post January 14, 2011, 04:12:54 PM
by Gujjar NO1
5 Replies
32518 Views
Last post February 07, 2011, 04:26:25 PM
by shokeen-munda
4 Replies
16543 Views
Last post May 22, 2011, 09:11:21 PM
by ♥(ਛੱਲਾ)♥
3 Replies
5293 Views
Last post December 09, 2012, 08:01:26 AM
by ਪੰਗੇਬਾਜ਼ ਜੱਟ maan
2 Replies
8769 Views
Last post January 04, 2013, 07:23:38 AM
by 🌹кαмℓι נαнι🌹
16 Replies
3214 Views
Last post January 26, 2015, 03:31:35 PM
by -ιŁŁтι.Jค┼┼_

* Who's Online

  • Dot Guests: 4608
  • Dot Hidden: 0
  • Dot Users: 0

There aren't any users online.

* Recent Posts

which pj member do u miss ryt now? by ❀¢ιм Gяєωʌℓ ❀
[February 28, 2026, 01:55:59 AM]


Test, just a test by XRumerTest
[January 16, 2026, 11:54:34 AM]


ਰਾਂਝਾ -- ਨਾਵਲ by ਰੂਪ ਢਿੱਲੋਂ
[December 30, 2025, 05:04:28 PM]


ਰਾਂਝਾ -- ਨਾਵਲ by ਰੂਪ ਢਿੱਲੋਂ
[December 30, 2025, 05:00:19 PM]


fix site pleae orrrr by Gujjar NO1
[September 21, 2025, 02:35:07 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]