March 01, 2026, 05:44:43 PM
collapse

Author Topic: LyRiCS IN PuNjABi!!!!!  (Read 4133 times)

Offline Gagan chugh

  • Niyana/Niyani
  • *
  • Like
  • -Given: 0
  • -Receive: 1
  • Posts: 227
  • Tohar: 0
  • Gender: Male
    • View Profile
  • Love Status: Single / Talaashi Wich
LyRiCS IN PuNjABi!!!!!
« on: October 31, 2010, 04:20:30 AM »
ਗਾਇਕ = ਬੱਬੁ ਮਾਨ

ਗਾਣਾ = ਜੇਠ ਦਾ ਦੁਪਿਹਰਾ

ਨੀਂ ਤੂੰ ਜੇਠ ਦਾ ਦੁਪਿਹਰਾ ਮੈਂ ਹਾਂ ਸਾਓੁਣ ਦਾ ਮਹੀਨਾ.......
ਨੀਂ ਤੂੰ ਜੇਠ ਦਾ ਦੁਪਿਹਰਾ ਮੈਂ ਹਾਂ ਸਾਓੁਣ ਦਾ ਮਹੀਨਾ.......
ਨੀਂ ਤੂੰ ਜੇਠ ਦਾ ਦੁਪਿਹਰਾ ਮੈਂ ਹਾਂ ਸਾਓੁਣ ਦਾ ਮਹੀਨਾ.......
ਨੀਂ ਤੂੰ ਜੇਠ ਦਾ ਦੁਪਿਹਰਾ ਮੈਂ ਹਾਂ ਸਾਓੁਣ ਦਾ ਮਹੀਨਾ.......
ਨੀਂ ਤੂ ਫੈਸ਼ਨਾ ਦੀ ਪੱਟੀ ,ਹਾਏ ਨੀ ਅੱਖ ਤੇਰੇ ਉੱਤੇ ਰੱਖੀ....
ਨੀਂ ਤੂ ਫੈਸ਼ਨਾ ਦੀ ਪੱਟੀ ,ਹਾਏ ਨੀ ਅੱਖ ਤੇਰੇ ਉੱਤੇ ਰੱਖੀ....
ਓਏ ਹੋਏ ਹੋਏ................
ਲਾਵਾਂ ਚਾਦਰਾ ਮੈਂ ਚਿੱਟਾ,ਹਾਏ ਨੀਂ ਪਾਵੇਂ ਤੂੰ ਵੀ ਤੰਗ ਜੀਨਾਂ................
ਓ ਤੂੰ ਜੇਠ ਦਾ ਦੁਪਿਹਰਾ ਓ ਮੈਂ ਹਾਂ ਸਾਓੁਣ ਦਾ ਮਹੀਨਾ.....


ਅੱਖ ਤੇਰੀ misperious ,ਜੱਟ ਸਿਰੇ ਦਾ ਹੈ ਵੈਲੀ,
ਤੈਨੂੰ ਪੱਟਣੇ ਦੀ ਬਿੱਲੋ ਨੀਂ ਅਸੀਂ ਜਿੰਮੇਵਾਰੀ ਲੈ ਲੀ......
ਅੱਖ ਤੇਰੀ misperious ,ਜੱਟ ਸਿਰੇ ਦਾ ਹੈ ਵੈਲੀ,
ਤੈਨੂੰ ਪੱਟਣੇ ਦੀ ਬਿੱਲੋ ਨੀਂ ਅਸੀਂ ਜਿੰਮੇਵਾਰੀ ਲੈ ਲੀ......
.ਓਏ ਹੋਏ ਹੋਏ................
ਨੀ ਤੂੰ ਚਾਦੀਂ ਦਾ ਹੈਂ ਛੱਲਾ,ਨੀਂ ਮੁੰਡਾ ਕੀਮਤੀ ਨਗੀਨਾ,
ਲਾਵਾਂ ਚਾਦਰਾ ਮੈਂ ਚਿੱਟਾ,ਹਾਏ ਨੀਂ ਪਾਵੇਂ ਤੂੰ ਵੀ ਤੰਗ ਜੀਨਾਂ................
ਓ ਤੂੰ ਜੇਠ ਦਾ ਦੁਪਿਹਰਾ ਓ ਮੈਂ ਸਾਓੁਣ ਦਾ ਮਹੀਨਾ.....
ਹਾਏ ਲਾਵਾਂ ਚਾਦਰਾ ਮੈਂ ਚਿੱਟਾ,ਹਾਏ ਨੀਂ ਪਾਵੇਂ ਤੂੰ ਵੀ ਤੰਗ ਜੀਨਾਂ................


ਤੂੰ ਦੋਆਬੇ ਦੀਏ ਰੰਨੇ,ਸਾਡੇ ਮਾਲਵੇ 'ਚ ਡੇਰੇ ,
ਹਾਏ ਨੀਂ ਚਲ ਮਾਜੇ ਵਿੱਚ ਜਾ ਕੇ ਨੀਂ ਆਪਾਂ ਲੈ ਲਈਏ ਫੇਰੇ...
ਤੂੰ ਦੋਆਬੇ ਦੀਏ ਰੰਨੇ,ਸਾਡੇ ਮਾਲਵੇ 'ਚ ਡੇਰੇ ,
ਹਾਏ ਨੀਂ ਚਲ ਮਾਜੇ ਵਿੱਚ ਜਾ ਕੇ ਨੀਂ ਆਪਾਂ ਲੈ ਲਈਏ ਫੇਰੇ...
ਓਏ ਹੋਏ ਹੋਏ................
ਨੀਂ ਜੱਟ ਅੱਤ ਦਾ ਸ਼ੁਕੀਨ ,ਤੂੰ ਵੀ ਸਿਰੇ ਦੀ ਹਸੀਨਾ,,,,,,,,
ਹਾਏ ਲਾਵਾਂ ਚਾਦਰਾ ਮੈਂ ਚਿੱਟਾ,ਪਾਵੇਂ ਤੂੰ ਵੀ ਤੰਗ ਜੀਨਾਂ................
ਤੂੰ ਜੇਠ ਦਾ ਦੁਪਿਹਰਾ ਨੀ ਮੈਂ ਸਾਓੁਣ ਦਾ ਮਹੀਨਾ.....
ਨੀਂ ਲਾਵਾਂ ਚਾਦਰਾ ਮੈਂ ਚਿੱਟਾ,ਓ ਪਾਵੇਂ ਤੂੰ ਵੀ ਤੰਗ ਜੀਨਾਂ................

ਮੇਰਾ ਅੜਬ ਇਰਾਦਾ ,ਤੇਰਾ ਛਾਂਟਵਾਂ ਸਰੀਰ........
ਜੱਟ ਮਿਰਜਾ ਬਣਾਂ ਮੈਂ ,ਨੀ ਤੂੰ ਬਣ ਮੇਰੀ ਹੀਰ......
ਮੇਰਾ ਅੜਬ ਇਰਾਦਾ ,ਤੇਰਾ ਛਾਂਟਵਾਂ ਸਰੀਰ........
ਜੱਟ ਮਿਰਜਾ ਬਣਾਂ ਮੈਂ ,ਨੀ ਤੂੰ ਬਣ ਮੇਰੀ ਹੀਰ......
ਓਏ ਹੋਏ ਹੋਏ,..................
ਮੈਂ ਬਣਾਂ ਕਿ ਰੱਖੂਂ ਰਾਣੀ,ਨਾਂ ਨਾਂ 'ਨਾਂ ' ਨਾ ਕਰੀ ਨਾਂ...............
ਨੀਂ ਤੂੰ ਜੇਠ ਦਾ ਦੁਪਿਹਰਾ ਮੈਂ ਹਾਂ ਸਾਓੁਣ ਦਾ ਮਹੀਨਾ.......
ਨੀਂ ਲਾਵਾਂ ਚਾਦਰਾ ਮੈਂ ਚਿੱਟਾ,ਓ ਪਾਵੇਂ ਤੂੰ ਵੀ ਤੰਗ ਜੀਨਾਂ................
ਤੂੰ ਜੇਠ ਦਾ ਦੁਪਿਹਰਾ ਹਾਏ ਨੀਂ ਮੈਂ ਹਾਂ ਸਾਓੁਣ ਦਾ ਮਹੀਨਾ.....

Punjabi Janta Forums - Janta Di Pasand

LyRiCS IN PuNjABi!!!!!
« on: October 31, 2010, 04:20:30 AM »

Offline Gagan chugh

  • Niyana/Niyani
  • *
  • Like
  • -Given: 0
  • -Receive: 1
  • Posts: 227
  • Tohar: 0
  • Gender: Male
    • View Profile
  • Love Status: Single / Talaashi Wich
Re: LyRiCS IN PuNjABi!!!!!
« Reply #1 on: October 31, 2010, 04:21:20 AM »
ਗਾਇਕ = ਸਿੱਪੀ ਗਿੱਲ

ਗਾਣਾ = ਪੰਜਾਬ

ਛੱਡ ਕੇ ਪੰਜਾਬੀਆਂ ਨੂੰ ਤੁਰ ਚੱਲੀ ਕੱਲੀ...
ਹਰ ਇੱਕ ਨੱਡੀ ਹੁਣ ਯੂਰੋਪ ਨੂੰ ਚੱਲੀ...
ਛੱਡ ਕੇ ਪੰਜਾਬੀਆਂ ਨੂੰ ਤੁਰ ਚੱਲੀ ਕੱਲੀ...
ਹਰ ਇੱਕ ਨੱਡੀ ਹੁਣ ਯੂਰੋਪ ਨੂੰ ਚੱਲੀ...
ਭੁੱਲ ਚੱਲੀਆਂ ਇਹ ਵਤਨ ਪਿਆਰਾ....
ਭੁੱਲ ਚੱਲੀਆਂ ਇਹ ਵਤਨ ਪਿਆਰਾ....
ਕੁੜੀਆਂ ਵਲੈਤ ਚੱਲੀਆਂ ਛੜਾ ਮਰਜੂ ਪੰਜਾਬ ਯਾਰੋ ਸਾਰਾ..
ਕੁੜੀਆਂ ਵਲੈਤ ਚੱਲੀਆਂ ਛੜਾ ਮਰਜੂ ਪੰਜਾਬ ਯਾਰੋ ਸਾਰਾ..
ਹੋ ਨੱਡੀਆਂ ਵਲੈਤ ਚੱਲੀਆਂ ਛੜਾ ਮਰੂਗਾ ਪੰਜਾਬ ਯਾਰੋ ਸਾਰਾ..

ਕਹਿੰਦੀਆਂ ਪੰਜਾਬ ਵਿੱਚ ਧੂੜ ਬੜੀ ਉੱਡਦੀ...
ਮਿਲਕੀ ਜਿਹੇ ਚਿਹਰੇ ਉੱਤੇ ਧੁੱਪ ਬੜੀ ਚੁੱਬਦੀ...
ਕਹਿੰਦੀਆਂ ਪੰਜਾਬ ਵਿੱਚ ਧੂੜ ਬੜੀ ਉੱਡਦੀ...
ਮਿਲਕੀ ਜਿਹੇ ਚਿਹਰੇ ਉੱਤੇ ਧੁੱਪ ਬੜੀ ਚੁੱਬਦੀ...
ਹੁਣ ਲੰਡਨ ਚ' ਰਹਿਣਾ ਕਹਿਣ ਮੁੜ ਕੇ ਨੀਂ ਆਉਣਾ...
ਲੰਡਨ ਚ' ਰਹਿਣਾ ਕਹਿਣ ਮੁੜ ਕੇ ਨੀਂ ਆਉਣਾ...
ਠੰਢੇ ਮੁਲਖਾਂ ਦਾ ਲੈਣਾ ਏ ਨਜ਼ਾਰਾ..
ਕੁੜੀਆਂ ਵਲੈਤ ਚੱਲੀਆਂ ਛੜਾ ਮਰਜੂ ਪੰਜਾਬ ਯਾਰੋ ਸਾਰਾ..
ਕੁੜੀਆਂ ਵਲੈਤ ਚੱਲੀਆਂ ਛੜਾ ਮਰਜੂ ਪੰਜਾਬ ਯਾਰੋ ਸਾਰਾ..
ਹੋ ਨੱਡੀਆਂ ਵਲੈਤ ਚੱਲੀਆਂ ਛੜਾ ਮਰੂਗਾ ਪੰਜਾਬ ਯਾਰੋ ਸਾਰਾ...

ਨਾਈਟ ਕਲੱਬਾਂ ਵਿੱਚ ਪੈਂਦੀ ਹੋਈ ਧਮਾਲ ਨੇਂ...
ਓੁਹ ਪੱਟ ਲਿਆ ਕੁੜੀਆਂ ਨੂੰ ਸਿੱਟੀ ਸਾਊਥਹਾਲ ਨੇਂ..
ਨਾਈਟ ਕਲੱਬਾਂ ਵਿੱਚ ਪੈਂਦੀ ਹੋਈ ਧਮਾਲ ਨੇਂ...
ਓੁਹ ਪੱਟ ਲਿਆ ਕੁੜੀਆਂ ਨੂੰ ਸਿੱਟੀ ਸਾਊਥਹਾਲ ਨੇਂ..
ਦੋ ਕੁ ਸ਼ਾਟ ਲਗਾ੍ ਕੇ ਬੀਚ ਉੱਤੇ ਗੇੜੀ ਲਾ ਕੇ..
ਸ਼ਾਟ ਲਗਾ੍ ਕੇ ਬੀਚ ਉੱਤੇ ਗੇੜੀ ਲਾ ਕੇ.
ਝੂਠੀ ਸ਼ੌਰਤ ਦਾ ਲੈ ਲਿਆ ਸਹਾਰਾ...
ਝੂਠੀ ਸ਼ੌਰਤ ਦਾ ਲੈ ਲਿਆ ਸਹਾਰਾ...
ਕੁੜੀਆਂ ਵਲੈਤ ਚੱਲੀਆਂ ਛੜਾ ਮਰਜੂ ਪੰਜਾਬ ਯਾਰੋ ਸਾਰਾ..
ਕੁੜੀਆਂ ਵਲੈਤ ਚੱਲੀਆਂ ਛੜਾ ਮਰਜੂ ਪੰਜਾਬ ਯਾਰੋ ਸਾਰਾ..
ਹੋ ਨੱਡੀਆਂ ਵਲੈਤ ਚੱਲੀਆਂ ਛੜਾ ਮਰੂਗਾ ਪੰਜਾਬ ਯਾਰੋ ਸਾਰਾ...

ਕੁੜੀਓ ਪੰਜਾਬਣੋ ਪੰਜਾਬ ਨੂੰ ਸੰਭਾਲ ਲਓ..
ਰੁੱਲ ਚੱਲਾ ਵਿਰਸਾ ਇਹ ਵਿਰਸਾ ਪਛਾਣ ਲਓ.
ਕੁੜੀਓ ਪੰਜਾਬਣੋ ਪੰਜਾਬ ਨੂੰ ਸੰਭਾਲ ਲਓ..
ਰੁੱਲ ਚੱਲਾ ਵਿਰਸਾ ਇਹ ਵਿਰਸਾ ਪਛਾਣ ਲਓ.
ਮੰਨੋ ਰਾਏ ਦਾ ਵੀ ਕਹਿਣਾ..ਛੱਡੋ ਲੰਡਨ ਚ' ਰਹਿਣਾ..
ਰਾਏ ਦਾ ਵੀ ਕਹਿਣਾ..ਛੱਡੋ ਲੰਡਨ ਚ' ਰਹਿਣਾ..
ਹੁਣ ਮੋੜ ਲਓ ਪੰਜਾਬ ਨੂੰ ਮੁਹਾਰਾਂ.....
ਕੁੜੀਆਂ ਵਲੈਤ ਚੱਲੀਆਂ ਛੜਾ ਮਰਜੂ ਪੰਜਾਬ ਯਾਰੋ ਸਾਰਾ..
ਕੁੜੀਆਂ ਵਲੈਤ ਚੱਲੀਆਂ ਛੜਾ ਮਰਜੂ ਪੰਜਾਬ ਯਾਰੋ ਸਾਰਾ..
ਕੁੜੀਆਂ ਵਲੈਤ ਚੱਲੀਆਂ ਛੜਾ ਮਰਜੂ ਪੰਜਾਬ ਯਾਰੋ ਸਾਰਾ..
ਕੁੜੀਆਂ ਵਲੈਤ ਚੱਲੀਆਂ ਛੜਾ ਮਰਜੂ ਪੰਜਾਬ ਯਾਰੋ ਸਾਰਾ..
ਹੋ ਨੱਡੀਆਂ ਵਲੈਤ ਚੱਲੀਆਂ ਛੜਾ ਮਰੂਗਾ ਪੰਜਾਬ ਯਾਰੋ ਸਾਰਾ....

Offline Gagan chugh

  • Niyana/Niyani
  • *
  • Like
  • -Given: 0
  • -Receive: 1
  • Posts: 227
  • Tohar: 0
  • Gender: Male
    • View Profile
  • Love Status: Single / Talaashi Wich
Re: LyRiCS IN PuNjABi!!!!!
« Reply #2 on: October 31, 2010, 04:24:15 AM »
GURDAS MAAN----------CHARDI JAWANI

ਚੜਦੀ ਜਵਾਨੀ ਕਿੱਧਰ ਜਾ ਰਹੀ ਹੈ
ਇਹ ਹੁਸਨੋ ਦੀਵਾਨੀ ਕਿੱਧਰ ਜਾ ਰਹੀ ਹੈ
ਰੋਕੋ ਵੇ ਰੋ ਮੇਰੇ ਰਹਿਨੁਮਾਓ
ਇਹ ਖਸਮਾਂ ਨੂੰ ਖਾਣੀ ਕਿੱਧਰ ਜਾ ਰਹੀ ਹੈ
ਚੜਦੀ ਜਵਾਨੀ ਕਿੱਧਰ ਜਾ ਰਹੀ ਹੈ
ਹੁਣ ਰਾਂਝੇ ਕਿਰਾਏ ਤੇ ਲੈ ਲੈ ਕੇ ਹੀਰਾਂ
ਇਸ਼ਕੇ ਦੀ ਚਾਦਰ ਕਰੀ ਜਾਣ ਲੀਰਾਂ
ਹੋਟਲ ਦੇ ਬੇਲੇ ‘ਚ ਚੂਰੀ ਖਵਾ ਕੇ
ਮੱਝੀਆਂ ਚਰਾਣੀ ਕਿੱਧਰ ਜਾ ਰਹੀ ਹੈ
ਛਮ ਛਮ ਪੰਜ਼ੇਬਾਂ ਤੇ ਨਚਦੀ ਜਵਾਨੀ
ਤੀਆਂ ਤਿੰਝ੍ਰਣਾ ‘ਚ ਹਸਦੀ ਜਵਾਨੀ
ਪੱਛਮ ਦੀ ਫੈਸ਼ਨਪ੍ਰਸਤੀ ਪੈ ਕੈ
ਗਿੱਧਿਆਂ ਦੀ ਰਾਣੀ ਕਿੱਧਰ ਜਾ ਰਹੀ ਹੈ
ਉਰਦੂ ਤੇ ਹਿੰਦੀ,ਪੰਜਾਬੀ ਨੂੰ ਭੁੱਲਗੀ
ਇੰਗਲਿਸ਼ ਦੀ ਫੋਕੀ ਬਨਾਵਟ ਤੇ ਡੁੱਲਗੀ
ਥੈਂਕਸ ਤੇ ਸੌਰੀ ਦਾ ਚਸ਼ਮਾ ਚੜਾ ਕੇ
ਸ਼ੁਕਰੀਆ ਮਿਹਰਬਾਨੀ ਕਿੱਧਰ ਜਾ ਰਹੀ ਹੈ
ਜਵਾਨੀ ਹੈ ਆਖਿਰ ਇਹ ਮੁੜਨੋ ਨੀਂ ਰਹਿਣੀ
ਸੰਭਲੇਗੀ ਆਪੇ ਜਦੋੰ ਹੋਸ਼ ਪੈਣੀ
ਜਵਾਨੀ ਗਈ ਸਭ ਤਲੀਆਂ ਮਲਣਗੇ
ਇਹ ਦੰਦੀਆਂ ਚਿੜਾਉਣੀ ਕਿੱਧਰ ਜਾ ਰਹੀ ਹੈ
ਇੱਕ ਉਹ ਵੀ ਜਵਾਨੀ ਸੀ ਮੇਰੇ ਮਿਹਰਬਾਨੋ
ਸਭ ਕੁੱਝ ਸੀ ਲੁਟਾਇਆ ਮੇਰੇ ਕਦਰਦਾਨੋ
ਗੋਬਿੰਦ ਜਿਹੇ ਲਾਲਾਂ ਨੇ ਮੁੜ ਮੁੜ ਨੀ ਜੰਮਣਾ
ਸਾਂਭੋ ਨਿਸ਼ਾਨੀ ਕਿੱਧਰ ਜਾ ਰਹੀ ਹੈ
ਮਰਜਾਣੇ ‘ ਮਾਨਾਂ ‘ ਜਵਾਨੀ ਤੋਂ ਬਚਕੇ
ਬੜੇ ਤੀਰ ਖਾਦੇ ਤੂੰ ਨੈਣਾਂ ਕੱਸਕੇ
ਕਿਸ ਕਿਸ ਮੋੜਾਂ ਤੋਂ ਮੁੜਨਾ ਹੈ ਆਖਿਰ
ਪਤਾ ਨੀ ਕਹਾਣੀ ਕਿੱਧਰ ਜਾ ਰਹੀ ਹੈ
ਇਹ ਚੜਦੀ ਜਵਾਨੀ ਕਿੱਧਰ ਜਾ ਰਹੀ ਹੈ

Offline Gagan chugh

  • Niyana/Niyani
  • *
  • Like
  • -Given: 0
  • -Receive: 1
  • Posts: 227
  • Tohar: 0
  • Gender: Male
    • View Profile
  • Love Status: Single / Talaashi Wich
Re: LyRiCS IN PuNjABi!!!!!
« Reply #3 on: October 31, 2010, 05:14:48 AM »
ਚੋਰੀ ਚੋਰੀ ਤੱਕਦੀ ਏਂ ਆਕੜਾਂ ਵੀ ਰੱਖਦੀ ਏਂ,
ਸੋਹਣਾ ਮੁੱਖ ਚੁੰਨੀ ਦੇ ਪੱਲੇ ਦੇ ਨਾਲ ਢੱਕਦੀ ਏਂ
ਇਹੋ ਕੰਮ ਜਾਨ ਤੋਂ ਪਿਆਰੇ ਲੱਗੀ ਜਾਂਦੇ ਨੇ,
ਹਾਏ ਨੀ ਤੇਰੇ ਨੱਖਰੇ ਤਾਂ ਜਾਨ ਕੱਢੀ ਜਾਂਦੇ ਨੇ.

ਘੱਟ ਮਟਕਾਈਆ ਕਰ ਪਤਲੇ ਜੇ ਲੱਕ ਨੂੰ,
ਰੱਖ ਸਮਝਾਕੇ ਨੀ ਤੁੰ ਟੁਣੇਹਾਰੀ ਅੱਖ ਨੂੰ,
ਘੱਟ ਮਟਕਾਈਆ ਕਰ ਪਤਲੇ ਜੇ ਲੱਕ ਨੂੰ,
ਰੱਖ ਸਮਝਾਕੇ ਨੀ ਤੁੰ ਟੁਣੇਹਾਰੀ ਅੱਖ ਨੂੰ,
ਨਜ਼ਰਾਂ ਦੇ ਦਿਲ ਤੇ ਨਿਸ਼ਾਨੇ ਵੱਜੀ ਜਾਂਦੇ ਨੇ,
ਹਾਏ ਨੀ ਤੇਰੇ ਨੱਖਰੇ ਤਾਂ ਜਾਨ ਕੱਢੀ ਜਾਂਦੇ ਨੇ

ਮੱਥੇ ਵੱਟ ਪਾਵੇਂ ਨਾਲੇ ਨੱਕ ਵੀ ਚੜਾਉਂਨੀ ਏਂ,
ਨਾਲੇ ਸਾਡੇ ਰਾਹਾਂ ਵਿਚ ਨਜ਼ਰਾਂ ਵਿਛਾਉਨੀ ਏਂ
ਮੱਥੇ ਵੱਟ ਪਾਵੇਂ ਨਾਲੇ ਨੱਕ ਵੀ ਚੜਾਉਂਨੀ ਏਂ,
ਨਾਲੇ ਸਾਡੇ ਰਾਹਾਂ ਵਿਚ ਨਜ਼ਰਾਂ ਵਿਛਾਉਨੀ ਏਂ
ਦਿਲ ਚ ਮੋਹਬਤਾਂ ਦੇ ਤੀਰ ਵੱਜੀ ਜਾਂਦੇ ਨੇ,
ਹਾਏ ਨੀ ਤੇਰੇ ਨੱਖਰੇ ਤਾਂ ਜਾਨ ਕੱਢੀ ਜਾਂਦੇ ਨੇ

ਦੱਸਦਾ "ਸਹੋਤਾ" ਐਸਾ ਜਾਲ ਤੁੰ ਵਿਛਾ ਲਿਆ,
"ਲਖਵਿੰਦਰ ਵਢਾਲੀ" ਨੁੰ ਤੁੰ ਆਪਣਾ ਬਣਾ ਲਿਆ
ਦੱਸਦਾ "ਸਹੋਤਾ" ਐਸਾ ਜਾਲ ਤੁੰ ਵਿਛਾ ਲਿਆ,
"ਲਖਵਿੰਦਰ ਵਢਾਲੀ" ਨੁੰ ਤੁੰ ਆਪਣਾ ਬਣਾ ਲਿਆ.
ਪਿਆਰ ਵਿਚ ਹੋਰ ਵੀ ਬਥੇਰੇ ਠੱਗੀ ਜਾਂਦੇ ਨੇ,
ਹਾਏ ਨੀ ਤੇਰੇ ਨੱਖਰੇ ਤਾਂ ਜਾਨ ਕੱਢੀ ਜਾਂਦੇ ਨੇ


Offline Jhanda_Amli

  • PJ love this Member
  • ******
  • Like
  • -Given: 344
  • -Receive: 408
  • Posts: 13292
  • Tohar: 1
    • View Profile
  • Love Status: Single / Talaashi Wich
Re: LyRiCS IN PuNjABi!!!!!
« Reply #4 on: November 05, 2010, 02:58:01 PM »
wah ji wah chugh sabh.. ek punjabi da topic teh ek angreji da.. Chakke chalo fatte  :happy:

 

Related Topics

  Subject / Started by Replies Last post
6 Replies
5268 Views
Last post February 16, 2009, 04:11:09 AM
by ╬нƹ ѕσυℓ мα╬ƹ™
41 Replies
9922 Views
Last post April 16, 2011, 01:49:01 PM
by ਦਿਲਰਾਜ -ਕੌਰ
6 Replies
4166 Views
Last post July 06, 2011, 12:44:05 PM
by anonymous
0 Replies
11887 Views
Last post November 26, 2011, 12:01:13 PM
by ♥ ਨਿਮਾਣੀ ਮੀਤ ♥
1 Replies
2973 Views
Last post December 14, 2011, 10:52:49 AM
by _noXiouS_
0 Replies
10070 Views
Last post June 22, 2012, 12:48:38 PM
by ƁΔƘΓΔ
1 Replies
5810 Views
Last post August 27, 2014, 01:51:19 PM
by 8558
1 Replies
18539 Views
Last post February 23, 2014, 07:56:04 AM
by -ѕArKaRi_SaAnD-
0 Replies
3368 Views
Last post March 14, 2014, 09:05:03 AM
by rabbdabanda
4 Replies
5559 Views
Last post October 11, 2014, 01:34:35 AM
by [NagRa]

* Who's Online

  • Dot Guests: 4104
  • Dot Hidden: 0
  • Dot Users: 0

There aren't any users online.

* Recent Posts

which pj member do u miss ryt now? by ❀¢ιм Gяєωʌℓ ❀
[February 28, 2026, 01:55:59 AM]


Test, just a test by XRumerTest
[January 16, 2026, 11:54:34 AM]


ਰਾਂਝਾ -- ਨਾਵਲ by ਰੂਪ ਢਿੱਲੋਂ
[December 30, 2025, 05:04:28 PM]


ਰਾਂਝਾ -- ਨਾਵਲ by ਰੂਪ ਢਿੱਲੋਂ
[December 30, 2025, 05:00:19 PM]


fix site pleae orrrr by Gujjar NO1
[September 21, 2025, 02:35:07 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]