Punjabi Janta Forums - Janta Di Pasand

Entertainment => Lyrics => Topic started by: anonymous on September 12, 2011, 04:10:53 AM

Title: Babbu Maan JuGNI IN PUNJABI LYRIcE
Post by: anonymous on September 12, 2011, 04:10:53 AM
ਜੁਗਨੀ ਦੰਮ ਸਾਹਿਬ ਦਾ ਭਰਦੀ " ਪਰ ਇਹ ਪਿਆਰ ਯਾਰ ਨੂੰ ਕਰਦੀ

ਓਏ

ਜੁਗਨੀ ਦੰਮ ਸਾਹਿਬ ਦਾ ਭਰਦੀ " ਪਰ ਇਹ ਪਿਆਰ ਯਾਰ ਨੂੰ ਕਰਦੀ

ਲੋਕੋ ਨਹੀ ਗੁਲਾਮੀ ਜਰਦੀ " ਹਾਏ ਓਏ " ਬੱਦਲ ਵਾਂਗੂ ਵਰਦੀ

ਓਏ  ਵੀਰ ਮੇਰਿਆ ਵੇ ਜੁਗਨੀ ਭਾਈ  ਮੇਰਿਆ ਵੇ ਜੁਗਨੀ

ਇਹਦੀ ਫਿਤਰਤ  ਵਿੱਚ ਤੇਜ਼ੀ ਐ ਏਹ੍ਹ ਜੁਗਨੀ ਬੜੀ crezy   ਐ ਓਏ ਓਏ ਓਏ ਹੋਏ ਹੋਏ ਹੋਏ

ਜੁਗਨੀ ਤੇਰਾ ਲੱਕ (੨9) ਉਨੱਤੀ ਲਾਈ ਦੇਖ ਹੁਸਨ ਹੱਟੀ ( ਓਏ )

ਇਹ ਹੈ ਪੂਰੀ ਨਖਰਿਆ ਪੱਟੀ ਦੇਸੀ ਦਾਰੂ ਦੀ ਹੈ ਮੱਟੀ

"ਓਏ ਵੀਰ ਮੇਰਿਆ ਵੇ ਜੁਗਨੀ "ਭਾਈ  ਮੇਰਿਆ ਵੇ ਜੁਗਨੀ "

ਏਹ੍ਹ ਜੁਗਨੀ ਬਹੁ ਸ਼ਰਮਿਲੀ ਐ ਇਹ ਮਾਚਿਸ ਦੀ ਤੀਲੀ ਐ ਓਏ ਓਏ ਓਏ ਹੋਏ ਹੋਏ ਹੋਏ

ਪਾਉਂਦੀ ਪੈਰ ਪੈਰ ਤੇ ਜਾਲ ਤੁਰਦੀ ਬਦਲ ਬਦਲ ਕੇ ਚਾਲ ਓਏ

ਪਾਉਂਦੀ ਪੈਰ ਪੈਰ ਤੇ ਜਾਲ ਤੁਰਦੀ ਬਦਲ ਬਦਲ ਕੇ ਚਾਲ

ਬੰਦਾ ਮਰੇ ਨਾ ਪੁਛੇ ਹਾਲ ਹੋਗਈ ਸ਼ੁਰੂ ਨਵੇ ਦੀ ਭਾਲ

ਓਏ  ਵੀਰ ਮੇਰਿਆ ਵੇ ਜੁਗਨੀ ਭਾਈ  ਮੇਰਿਆ ਵੇ ਜੁਗਨੀ

ਵੀਰ  ਮੇਰਿਆ ਵੀ ਜੁਗਨੀ ਮੰਗਦੀ ਐ ਸ਼ਾਤਿਰ ਨੈਣਾ ਨਾਲ ਠੱਗਦੀ  ਐ ਓਏ ਓਏ ਓਏ ਹੋਏ ਹੋਏ ਹੋਏ

ਅੱਖਾਂ ਬਾਰਾ(੧੨)ਬੋਰ ਬੰਦੂਕਾ ਜਿਧਰ  ਜਾਵੇ ਪੈਂਦਿਆ ਕੂਕਾ

ਅੱਖਾਂ ਬਾਰਾ(੧੨)ਬੋਰ ਬੰਦੂਕਾ ਜਿਧਰ  ਜਾਵੇ ਪੈਂਦਿਆ ਕੂਕਾ

ਵੱਡੇ ਵੱਡੇ ਵੱਟਦੇ ਸ਼ੂਟਾ ਛੂ ਕੇ ਨਿੱਤ ਇਸ਼ਕ ਦੇ ਝੁੱਟਾ

ਓਏ  ਵੀਰ ਮੇਰਿਆ ਵੇ ਜੁਗਨੀ ਭਾਈ  ਮੇਰਿਆ ਵੇ ਜੁਗਨੀ

ਇਹ ਜੁਗਨੀ ਮੋੜ ਤੇ ਖੜਦੀ ਐ ਮੁੰਡੇ ਦੇਖ ਕੇ ਹੋਕੇ ਭਰਦੀ ਐ   ਓਏ ਓਏ ਓਏ ਹੋਏ ਹੋਏ ਹੋਏ

ਜੁਗਨੀ ਜੁਗਨੀ ਜੁਗਨੀ ਜੁਗਨੀ ਜੁਗਨੀ ਜੁਗਨੀ ਜੁਗਨੀ ਜੁਗਨੀ ਜੁਗਨੀ

ਜਿਧਰ ਜਾਵੇ ਪੈਣ ਪਟਾਕੇ ਆਸ਼ਿਕ ਹੋਏ ਫਿਰਦੇ ਕਾਕੇ ਬਈ ਓਹ ਟੇਡੀ ਅੱਖ ਨਾਲ ਝਾਕੇ ਸਭ ਨੂ ਜਾਵੇ ਰਗੜਾ  ਲਾਕੇ

ਜਿਧਰ ਜਾਵੇ ਪੈਣ ਪਟਾਕੇ ਆਸ਼ਿਕ ਹੋਏ ਫਿਰਦੇ ਕਾਕੇ ਬਈ ਓਹ ਟੇਡੀ ਅੱਖ ਨਾਲ ਝਾਕੇ ਸਭ ਨੂ ਜਾਵੇ ਰਗੜਾ  ਲਾਕੇ

ਓਏ  ਵੀਰ ਮੇਰਿਆ ਵੇ ਜੁਗਨੀ ਭਾਈ  ਮੇਰਿਆ ਵੇ ਜੁਗਨੀ

ਵੀਰ ਮੇਰਿਆ ਵੀ ਜੁਗਨੀ ਹੱਸਦੀ ਐ ਇਹ ਨਾਗਣ ਵਾਂਗੂ ਡੱਸਦੀ ਐ

ਜੁਗਨੀ ਜੁਗਨੀ ਜੁਗਨੀ ਜੁਗਨੀ ਜੁਗਨੀ ਜੁਗਨੀ ਜੁਗਨੀ ਜੁਗਨੀ ਜੁਗਨੀ

ਨੀ ਜਦ ਚੜੇ ਜੱਟਾਂ ਦੇ ਧੱਕੇ ਰੁਲਦੇ ਬਾਦਸ਼ੇ ਤੇ ਯੱਕੇ 

ਓਹ ਵੇ ਪਿੰਡ ਮੋੜਦੀ ਨੱਕੇ ਜੁਗਨੀ ਵਾਹੁੰਦੀ ਫਰਦੀ ਕੱਕੇ

ਓਏ  ਵੀਰ ਮੇਰਿਆ ਵੇ ਜੁਗਨੀ ਭਾਈ  ਮੇਰਿਆ ਵੇ ਜੁਗਨੀ

ਏਹ੍ਹ ਜੁਗਨੀ ਬਹੁ ਅਲਵੇਲੀ ਐ ਮਾਨਾ ਦੀ ਪੁਰਾਣੀ ਚੇਲੀ ਐ

 ਓਏ ਓਏ ਓਏ ਹੋਏ ਹੋਏ ਹੋਏ

ਓਹ ਜੁਗਨੀ ਓਹ ਜੁਗਨੀ ਓਹ ਜੁਗਨੀ ਓਹ ਜੁਗਨੀ ਓਹ ਜੁਗਨੀ ਓਹ ਜੁਗਨੀ

:excited: :excited: :excited: :excited: :excited:
PBF
(http://i.imgur.com/SwPdD.gif)

Title: Re: Babbu Maan JuGNI IN PUNJABI LYRIcE
Post by: Jass_dhanoa on September 12, 2011, 07:23:50 AM
 :D: :D: :D: gud one bro
Title: Re: Babbu Maan JuGNI IN PUNJABI LYRIcE
Post by: anonymous on September 12, 2011, 08:36:04 AM
ehde wich haasan di ki gall aa bai ??

main ghanta la ta huna likhde ne :wow:
Title: Re: Babbu Maan JuGNI IN PUNJABI LYRIcE
Post by: Jass_dhanoa on September 13, 2011, 01:59:55 AM
nah bai uda hi teri hek te hasda c tu likhna lagya vi hek laahke likhda :hehe:
Title: Re: Babbu Maan JuGNI IN PUNJABI LYRIcE
Post by: anonymous on September 14, 2011, 06:21:09 AM
nah bai uda hi teri hek te hasda c tu likhna lagya vi hek laahke likhda :hehe:

Nahi Bai ohh Main odde likhea jiwe Gane wich bai boll Gaa riha si :hehe: